K9NEWSPUNJAB Bureau – ਕੱਲ ਸ਼ਾਮੀ 250 ਤੋ ਵੱਧ ਕਿਸਮਾਂ ਨੇ pspcl ਦਫਤਰ ਅੱਗੇ ਧਰਨਾ ਲਾਇਆ ਤੇ ਗੇਟ ਕਿੱਤੇ ਬੰਦ।ਦਫਤਰ ਬੰਦ ਹੋਣ ਦੇ ਟਾਈਮ ਸਿਰਫ ਜਨਾਨੀ ਮੁਲਾਜਮ ਨੂੰ ਘਰ ਜਾਣ ਦਿੱਤਾ ਗਿਆ ਤੇ ਮਰਦਾ ਨੂੰ ਸੰਦੇ ਤਿੰਨ ਘੰਟੇ ਬੰਦੀ ਬਣਾਇਆ ਗਿਆ।ਉਨ੍ਹਾਂ ਦੀ ਡੀਮਾਂਡ ਸੀ ਕੇ ਉਨ੍ਹਾਂ ਦੀ ਮੁਲਾਕਾਤ PSPCL CMD ਨਾਲ ਜਾ ਚੀਫ ਮਿਨੀਸਟਰ ਨਾਲ ਕਾਰਵਾਈ ਜਾਵੇ।।ਤਾਂ ਬਿਰਜੀ ਦੇ ਤਾਰੀਫ਼ ਘਟਾਏ ਜਾ ਸਕਣ ਤੇ ਪ੍ਰਾਈਵੇਟ ਕੰਪਨੀਆਂ ਨਾਲ ਐਗਰੀਮੈਂਟ ਰੰਡ ਕਰਨ ਦੀ ਗੱਲ ਕੀਤੀ ਜਾ ਸਕੇ।

ਪੁਲੀਸ ਪ੍ਰਸ਼ਨ ਨੇ ਮੌਕਾ ਸੰਭਦੇ ਹੋਏ ਕਿਸਾਨਾਂ ਦੀ ਮੁਲਾਕਾਤ ਚੀਫ ਇੰਜਨੀਅਰ ਸੰਜੀਵ ਕੁਮਾਰ ਨਾਲ ਗੱਲ ਕਰਵਾਈ ਤੇ pspcl cmd ਨਾਲ ਮੁਲਾਕਾਤ 8 ਅਗਸਤ ਨੂੰ ਰੱਖੀ ਤੇ ਮੁੱਖ ਮੰਤਰੀ ਨਾਲ ਮੁਲਕੱਟਦਾ ਤਾਰੀਕ 27 ਅਗਸਤ ਦਿੱਤੀ ਗਈ। ਤਾਂ ਜਾ ਕੇ 8:30 pm ਜਾ ਕੇ ਕਿਸਾਨਾਂ ਨੇ ਆਪਣਾ ਧਰਨਾ ਹਟਾਇਆ ।