ਕੇਂਦਰ ਮੋਦੀ ਦੀ ਸਰਕਾਰ ਵਿਰੁੱਧ ਅੱਜ ਪੰਜਾਬ ਕ੍ਰਿਸ਼ਚਨ ਮੂਵਮੈਂਟ ਯੂਥ ਵਿੰਗ ਦੇ ਸੂਬਾ ਪ੍ਰਧਾਨ ਸੁਧੀਰ ਨਾਹਰ ਨੇ ਕਿਹਾ ਕਿ ਸਾਡੀ ਜਥੇਬੰਦੀ ਕਿਸਾਨ ਅਤੇ ਮਜ਼ਦੂਰ ਵੀਰਾਂ ਦੇ ਨਾਲ ਹੈ ਅਤੇ ਸਾਡੀ ਪੁਰੇ ਪੰਜਾਬ ਕ੍ਰਿਸ਼ਚਨ ਮੂਵਮੈਂਟ ਦੇ ਸਾਰੇ ਹੀ ਮੈਂਬਰ ਕਿਸਾਨਾਂ ਦੇ ਨਾਲ ਹੈ ਵੀਰ ਅਸ਼ਵਨੀ ਕੁਮਾਰ ਮੀਤ ਪ੍ਰਧਾਨ ਪੀ ਸੀ ਐਮ ਜਲੰਧਰ

ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ

ਸ਼ਾਹਕੋਟ ਮਲਸੀਆਂ /ਅੱਜ ਸ਼ਾਹਕੋਟ ਪੰਜਾਬ ਕ੍ਰਿਸ਼ਚਨ ਮੂਵਮੈਂਟ ਯੂਥ ਵਿੰਗ ਦੇ ਸੂਬਾ ਪ੍ਰਧਾਨ ਸੁਧੀਰ ਨਾਹਰ ਦੀ ਅਗਵਾਈ
ਇਸ ਕਿਸਾਨ ਵਿਰੋਧੀ ਕਾਨੂੰਨ ਨੂੰ ਪ੍ਰਵਾਨਗੀ ਦੇਣੀ ਬਹੁਤ ਮੰਦਭਾਗੀ ਗੱਲ ਹੈ ਏਨੇ ਵੱਡੇ ਪੱਧਰ ਤੇ ਵਿਰੋਧ ਤੋ ਬਾਅਦ ਇਹ ਕਾਨੂੰਨ ਪਾਸ ਹੋਣਾ ਭਾਜਪਾ ਦੇ ਹੰਕਾਰ ਤੇ ਤਾਨਾਸਾਹੀ ਫੈਸਲੇ ਨੂੰ ਲਾਗੂ ਕਰ ਦੇਸ਼ ਦੇ ਰਾਸ਼ਟਰਪਤੀ ਨੇ ਆਪਣੇ ਅਹੁਦੇ ਦੀ ਮਰਿਆਦਾ ਵੀ ਨਹੀਂ ਰੱਖੀ ਅੱਜ ਦਾ ਦਿਨ ਇਤਹਾਸ ਵਿੱਚ ਕਾਲ਼ਾ ਦਿਨ ਹੈ ਹੁਣ ਵਕਤ ਹੈ ਇਸ ਮੌਕੇ ਸੁਧੀਰ ਨਾਹਰ ਲਾਡੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਪੰਜਾਬ ਤੋ ਚੁਣੇ ਹੋਏ ਸਾਰੇ ਸਸੰਦ ਮੈਬਰ ਸਹਿਬਾਨ ਰੋਸ ਵਜੋਂ ਅਸਤੀਫੇ ਦੇਣ ਤੇ ਪੰਜਾਬ ਆ ਲੋਕਾਂ ਤੇ ਕਿਸਾਨਾਂ ਵਿੱਚ ਇੱਕ ਹੋ ਕੇ ਖੜ੍ਹਨ । ਹੁਣ ਸਾਰੇ ਮੈਬਰ ਪਾਰਲੀਮੈਟ ਸਹਿਬਾਨ ਨੂੰ ਆਪਣੇ ਅਸਤੀਫੇ ਦੇ ਦੇਣੇ ਚਾਹੀਦੇ ਨੇ ਇਸ ਮੌਕੇ ਹੋਰਨਾਂ ਤੋਂ ਇਲਾਵਾ
ਪੰਜਾਬ ਕ੍ਰਿਸ਼ਚਨ ਮੂਵਮੈਂਟ ਯੂਥ ਵਿੰਗ ਦੇ ਸੂਬਾ ਪ੍ਰਧਾਨ ਸੁਧੀਰ ਨਾਹਰ ਸਾਡੀ ਜਥੇਬੰਦੀ ਕਿਸਾਨ ਅਤੇ ਮਜ਼ਦੂਰ ਵੀਰਾਂ ਸਾਡੀ ਪੰਜਾਬ ਕ੍ਰਿਸ਼ਚਨ ਮੂਵਮੈਂਟ ਜਥੇਬੰਦੀ ਇਸ ਮੌਕੇ ਵੀਰ ਅਸ਼ਵਨੀ ਕੁਮਾਰ ਮੀਤ ਪ੍ਰਧਾਨ ਪੀ ਸੀ ਐਮ ਜਿੱਲ਼ਾ ਜਲੰਧਰ ,ਜੋਨ ਨਾਹਰ, ਡੇਨੀਅਲ ਗਿੱਲ,ਵਿਸ਼ਾਲ,ਥੋਮਸ,ਗੋਪੀ ਮੀਤ ਪ੍ਰਧਾਨ,ਗੁਰਪ੍ਰੀਤ,ਪੰਕਜ,ਲਵਲੀ ਪ੍ਰਧਾਨ,ਰਾਹੁਲ,ਹੈਪੀ,ਸਿਮਰਨ,ਕਮਲ, ਸਾਹਿਲ ,ਇੰਦੀ,ਰਾਜੂ,ਦੀਪੂ,ਜੱਸਾ ਆਦਿ ਹਾਜ਼ਰ ਸਨ।


ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ