ਨਕੋਦਰ ਨੂਰਮਹਿਲ ਰੋਡ ਤੇ ਬੀਰਪਿੰਡ ਗੇਟ ਨਜਦੀਕੀ ਹੋਏ ਐਕਸੀਡੈਂਟ ਦੌਰਾਨ ਉੱਘੇ ਕਾਗਰਸੀ ਆਗੂ ਸਤਿੰਦਰਪਾਲ ਸਿੰਘ ਬੱਬੂ ਦੇ ਨੌਜਵਾਨ ਬੇਟੇ ਦੀ ਐਕਸੀਡੈਂਟ ਹੋਣ ਕਾਰਨ ਹੋਈ ਮੌਤ ਸ਼ਹਿਰ ਵਿੱਚ ਸੋਗ ਦੀ ਲਹਿਰ.ਜਸਨੂਰ ਸਿੰਘ ਭਾਟੀਆ ਪੁੱਤਰ ਸਤਿੰਦਰਪਾਲ ਸਿੰਘ ਉਰਫ ਬੱਬੂ ਭਾਟੀਆ, ਉਮਰ ਲਗਭਗ 20 ਸਾਲ