ਗੜ੍ਹਸ਼ੰਕਰ (ਬਲਵੀਰ ਚੌਪੜਾ)

ਸ਼ੋਮਣੀ ਅਕਾਲੀ ਦਲ ਗੜਸ਼ੰਕਰ ਦੇ ਐਸ,ਸੀ ਵਿੰਗ ਪ੍ਧਾਨ ਡਾਕਟਰ ਮਨਜੀਤ ਸਿੰਘ ਦੀ ਅਗਵਾਈ ਵਿਚ ਪਿੰਡ ਬਡੇਸਰੋਂ ਵਿਖੇ ਕਾਂਗਰਸ ਸਰਕਾਰ ਖਿਲਾਫ ਰੋਸ਼ ਪ੍ਦਰਸ਼ਨ ਕੀਤਾ ਗਿਆ | ਜਿਸ ਵਿੱਚ ਸ਼ੋਮਣੀ ਅਕਾਲੀ ਦਲ ਹੁਸ਼ਿਆਰਪੁਰ ਦੇ ਪ੍ਧਾਨ ਤੇ ਸਾਬਕਾ ਵਿਧਾਇਕ ਸਰਦਾਰ ਸੂਰਿੰਦਰ ਸਿੰਘ ਭੁਲੇਵਾਲ ਰਾਠਾਂ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ l ਇਕੱਠ ਨੂੰ ਸੰਬੋਧਨ ਕਰਦਿਆਂ ਭੁਲੇਵਾਲ ਰਾਠਾਂ ਨੇ ਕਾਂਗਰਸ ਸਰਕਾਰ ਵਲੋਂ ਬੰਦ ਕੀਤੀਆਂ ਸਕੀਮਾ ਅਤੇ ਕੱਟੇ ਗਏ ਨੀਲੇ ਕਾਰਡ ,ਕੱਟੀਆਂ ਗਈਆਂ ਪੈਨਸ਼ਨਾ,51000 ਹਜਾਰ ਸ਼ਗਨ ਸਕੀਮ ਲਾਗੂ ਕਰਾਓੁਣ ,ਗਰੀਬਾ ਲਈ ਰਾਸ਼ਨ ਪ੍ਬੰਧ,ਐਸ ਸੀ ਬੀ ਸੀ ਵਿਦਿਆਰਥੀਆਂ ਦੇ ਵਜੀਫੇ ਲਾਗੂ ਕਰਵਾਓੁਣ ਲਈ ,ਬਿਜਲੀ ਦੇ ਵਧੇ ਬਿੱਲਾ ਨੂੰ ਮਾਫ ਕਰਾਓੁਣ ਲਈ ਅਤੇ ਟੂਟੀਆਂ ਦੇ ਬਿੱਲ ਮਾਫ ਕਰਨ ਸਬੰਧੀ ਕੈਪਟਨ ਸਰਕਾਰ ਖਿਲਾਫ ਰੱਜਕੇ ਭੜਾਸ ਕੱਢੀ ਇਸ ਮੌਕੇ ਜਰਨੈਲ ਸਿੰਘ ਨੂਰਪੁਰ ,ਸਤਨਾਮ ਸਿੰਘ,ਡਾ ਗੂਰਜੀਤ ਸਿੰਘ, ਬਲਜੀਤ ਸਿੰਘ ਭਾਤਪੁਰ,ਕਸ਼ਮੀਰ ਲਾਲ,ਸ਼ੰਤੋਸ ਕੂਮਾਰ,ਅਵਤਾਰ ਸਿੰਘ,ਮਨਸਾ ਰਾਮ,ਪਰਗਟ ਸਿੰਘ,ਜਸਵੀਰ ਸਿੰਘ,ਰਾਮਪਾਲ ,ਕੂਲਵਿੰਦਰ ਸਿੰਘ,ਅਤੇ ਪਿੰਡ ਵਾਸੀ ਹਾਜਰ ਸਨ |