ਨੂਰਮਹਿਲ 30 ਜਨਵਰੀ

( ਨਰਿੰਦਰ ਭੰਡਾਲ )

ਕਲੀਨ ਐਂਡ ਗਰੀਨ ਸੰਘਾ ਕਲੱਬ ਵਲੋਂ ਪਿੰਡ ਸੰਘੇ ਜਗੀਰ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬਾਹਰ ਤੇ ਸ਼ਮਸ਼ਾਨਘਾਟ ਦੇ ਅੰਦਰ ਅਤੇ ਆਲੇ -ਦੁਆਲੇ ਖਜੂਰਾਂ ਦੇ ਦਰੱਖਤ ਲਗਾਏ ਗਏ। ਇਸ ਮੌਕੇ ਸੀ ਆਰ ਚੁੰਬਰ ਐਨ ਆਰ ਆਈ , ਸੁਦਾਗਰ ਸਿੰਘ ਲੰਬਰਦਾਰ , ਕੁਲਵਿੰਦਰ ਸੰਘਾ , ਕਰਨੈਲ ਚੰਦ , ਗੈਜੀ ਸੰਘਾ , ਕੁਲਦੀਪ ਰਾਜ ਪੰਚ , ਕਰਮ ਚੰਦ , ਅਜੈ ਕੁਮਾਰ , ਸੁਰਿੰਦਰ ਪਾਲ , ਰਵੀ , ਪਰਮ ਚੰਦ ਸੁਰੋਜਨ ਕੁਮਾਰ , ਲਹਿੰਬਰ ਰਾਮ ਹਾਜ਼ਰ ਸਨ।