(ਸਾਹਬੀ ਦਾਸੀਕੇ ਅਮਨਪ੍ਰੀਤ ਸੋਨੂੰ)

ਸ਼ਾਹਕੋਟ ਮਲਸੀਆਂ, ਐਸ਼ ਡੀ ਐਮ ਡਾਕਟਰ ਸੰਜੀਵ ਸ਼ਰਮਾ ਅਤੇ ਡੀ ਐਸ਼ ਪਿਆਰਾ ਸਿੰਘ,ਐਸ ਐਂਚ ਉ ਸੁਰਿੰਦਰ ਕੁਮਾਰ ਕੰਬੋਜ ਅਤੇ ਪੁਲਿਸ ਪਾਰਟੀ ਸਮੇਤ ਸ਼ਾਹਕੋਟ ਦੇ ਮੇਨ ਬਾਜ਼ਾਰ ਅਤੇ ਸ਼ਾਹਕੋਟ ਦਾ ਸਾਰਾ ਸ਼ਹਿਰ ਦੀ ਗਸ਼ਤ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਘਰਾਂ ਵਿੱਚ ਹੀ ਰਹੋਂ ਅਤੇ ਐਸ਼ ਐਸ਼ ਪੀ ਨਵਜੋਤ ਸਿੰਘ ਮਾਹਲ ਜਲੰਧਰ ਦਿਹਾਤੀ ਦੇ ਹੁਕਮਾਂ ਅਨੁਸਾਰ ਐਸ ਐਂਚ ਉ ਸੁਰਿੰਦਰ ਕੁਮਾਰ ਕੰਬੋਜ ਨੇ ਸਾਰੇ ਹੀ ਰਾਹੀਂ ਨੂੰ ਰੋਕ ਕੇ ਚੈੱਕ ਕਰਦੇ ਹੋਏ ਇਹ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਮੈਡੀਕਲ ਸਟੋਰ ਦਾ ਮਾਈਮ 2 ਵਜੇ ਤੋਂ ਲੈਕੇ ਸ਼ਾਮ ਦੇ 5 ਵਜੇ ਤੱਕ ਅਤੇ ਕਰਿਆਨਾ ਸਟੋਰ ਦਾ ਸਾਮਾਨ ਹੋਮ ਡਿਲੀਵਰੀ ਕੀਤਾ ਜਾ ਰਿਹਾ ਹੈ ਅਤੇ ਫਿਰ ਵੀ ਕੋਈ ਵੀ ਵਿਅਕਤੀ ਕਾਨੂੰਨ ਦੀ ਉਲੰਘਨਾਂ ਕਰਦਾ ਹੈ ਤਾਂ ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਕੀਤਾ ਗਿਆ ਹੈ ਕਿ ਜੇ ਕੋਈ ਵੀ ਵਿਅਕਤੀ ਕਾਨੂੰਨ ਦੀ ਉਲੰਘਨਾਂ ਕਰਦਾ ਹੈ ਤਾਂ ਮੋਕੇ ਤੇ ਹੀ ਕਾਰਵਾਈ ਕੀਤੀ ਜਾਵੇਗੀ ਅਤੇ ਡੀ ਸੀ ਵਰਿੰਦਰ ਕੁਮਾਰ ਸ਼ਰਮਾ ਅਤੇ ਐਸ ਐਸ ਪੀ ਨਵਜੋਤ ਸਿੰਘ ਮਾਹਲ ਜਲੰਧਰ ਦਿਹਾਤੀ ਪੁਲਿਸ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਫਿਰ ਵੀ ਕੋਈ ਵੀ ਵਿਅਕਤੀ ਜਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਸ ਦਾ ਐਸ ਡੀ ਐਮ ਡਾਕਟਰ ਸੰਜੀਵ ਸ਼ਰਮਾ ਸ਼ਾਹਕੋਟ ਵੱਲੋਂ ਹੀ ਪਾਸ ਜ਼ਾਰੀ ਕੀਤਾ ਗਿਆ ਹੈ ਸਿਰਫ ਉਹੀ ਮੈਡੀਕਲ ਜਾ ਕਰਿਆਨਾ ਸਟੋਰ ਵਾਲ਼ੇ ਹੀ ਸਾਮਾਨ ਸਪਲਾਈ ਕਰ ਸਕਦੇ ਹਨ ਅਤੇ ਜੇ ਕੋਈ ਵੀ ਵਿਅਕਤੀ ਬਿਨਾਂ ਪਾਸ ਦੇ ਇਲਾਕਿਆਂ ਵਿੱਚ ਕੋਈ ਵੀ ਵਿਅਕਤੀ ਕਾਨੂੰਨ ਦੀ ਉਲੰਘਨਾਂ ਕਰਦਾ ਹੈ ਤਾਂ ਮੋਕੇ ਤੇ ਹੀ ਕਾਰਵਾਈ ਕੀਤੀ ਜਾਵੇਗੀ ਅਤੇ ਜਿਸ ਦੁਕਾਨਦਾਰ ਹੀ ਪਾਸ। ਹੈਂ ਹੋਈ ਹੀ ਸਾਮਾਨ ਸਪਲਾਈ ਕਰ ਸਕਦੇ ਹਨ