ਫਗਵਾੜਾ (ਡਾ ਰਮਨ /ਅਜੇ ਕੋਛੜ )ਅੈਸ ਅੈਸ ਪੀ ਕਪੂਰਥਲਾ ਸ੍ਰੀ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੈਸ ਪੀ ਫਗਵਾੜਾ ਮਨਵਿੰਦਰ ਸਿੰਘ ਅਤੇ ਡੀ ਅੈਸ ਪੀ ਫਗਵਾੜਾ ਸੁਰਿੰਦਰ ਚਾਂਦ ਦੀ ਯੋਗ ਅਗਵਾਈ ਹੇਠ ਅੈਸ ਐਚ ਓ ਸਿਟੀ ਫਗਵਾੜਾ ਓਕਾਂਰ ਸਿੰਘ ਬਰਾੜ ਵਲੋ ਪੰਜਾਬ ਸਰਕਾਰ ਦੀਆ ਹਿਦਾਇਤਾਂ ਅਨੁਸਾਰ ਮੋਜੂਦਾ ਸਮੇਂ ਕਰੋਨਾ ਦੀ ਭਿਆਨਕ ਬਿਮਾਰੀ ਤੋਂ ਬਚਣ ਅਤੇ ਰੋਕਥਾਮ ਲਈ ਆਮ ਲੋਕਾਂ ਨੂੰ ਹਰ ਤਰੀਕੇ ਪੁਲਿਸ ਵੱਲੋਂ ਵੱਖ-ਵੱਖ ਤਰੀਕੇ ਨਾਲ ਪ੍ਰਚਾਰ ਅਤੇ ਬੇਨਤੀ ਕੀਤੀ ਜਾ ਰਹੀ ਹੈ ਅੱਜ ਮਿਤੀ 2 ਅਪ੍ਰੈਲ 2020 ਨੂੰ ਸੱਕਤਰ ਮਾਰਕੀਟ ਕਮੇਟੀ ਫਗਵਾੜਾ ਵਲੋ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਸਬਜ਼ੀ ਮੰਡੀ ਫਗਵਾੜਾ ਵਿਖੇ ਭੀੜ ਨੂੰ ਘਟਾਉਣ ਲਈ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਜਿਨ੍ਹਾਂ ਵਲੋਂ ਲਿਖਤੀ ਸ਼ਿਕਾੲਿਤ ਤੇ ਮੈਸ ਕੇਵਲ ਕ੍ਰਿਸ਼ਨ ਪੁੱਤਰ ਹੁਸਨ ਲਾਲ ਵਾਸੀ ਸੁੰਦਰਬਾਣੀ , ਜੰਮੂ ਵਲੋਂ ਸਬਜ਼ੀ ਮੰਡੀ ਫਗਵਾੜਾ ਦੇ ਹੋਲਸੇਲ ਦੇ ਫੜ ਤੇ ਰਿਟੇਲ ਦਾ ਕਾਰੋਬਾਰ ਕਰਨ ਕਰਕੇ ਮੁਕਦਮਾ ਨੰਬਰ 126 ਮਿਤੀ 2 ਅਪ੍ਰੈਲ 2020 ਅ/ਧ 188 ਭ:ਦ: ਥਾਣਾ ਸਿਟੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਦਰਜ ਰਜਿ ਕੀਤਾ ਗਿਆ ਹੈ ਮੈਸ ਕੁਲਦੀਪ ਸਿੰਘ, ਕ੍ਰਿਪਾਲ ਸਿੰਘ ਅੈਂਡ ਕੰਪਨੀ ਸਬਜ਼ੀ ਮੰਡੀ ਫਗਵਾੜਾ ਵਲੋ ਹੋਲਸੈਲ ਦੇ ਫੜ ਤੇ ਰਿਟੇਲ ਦਾ ਕਾਰੋਬਾਰ ਕਰਨ ਕਰਕੇ ਮੁਕਦਮਾ ਨੰਬਰ 126 ਮਿਤੀ2/4/2020 ਅ/ਧ 188ਭ:ਦੇ: ਥਾਣਾ ਸਿਟੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਦਰਜ ਰਜਿ ਕੀਤਾ ਗਿਆ ਹੈ ਮੈਸ ਕੁਲਦੀਪ ਸਿੰਘ ਕ੍ਰਿਪਾਲ ਸਿੰਘ ਅੈਂਡ ਕੰਪਨੀ ਸਬਜ਼ੀ ਮੰਡੀ ਫਗਵਾੜਾ ਵਲੋ ਹੋਲਸੈਲ ਦੇ ਫੜ ਤੇ ਰਿਟੇਲ ਦਾ ਕਾਰੋਬਾਰ ਕਰਨ ਕਰਕੇ ਮੁਕਦਮਾ ਨੰਬਰ 127 ਮਿਤੀ 2/,4/2020 ਅ//ਧ 188 ਭ:ਦ: ਥਾਣਾ ਸਿਟੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਬਰਬਿਆਨ ਦਰਜ ਰਜਿ ਕੀਤਾ ਗਿਆ ਹੈ ਮੈਸ ਗੁਰੂ ਨਾਨਕ ਟ੍ਰੇਡਿੰਗ ਕੰਪਨੀ ਵੱਲੋਂ ਸਬਜ਼ੀ ਮੰਡੀ ਫਗਵਾੜਾ ਵਿਖੇ ਸਬਜ਼ੀ ਦੇ ਰੇਟ ਜਿਆਦਾ ਲਗਾ ਕੇ ਵੇਚਿਆ ਜਾਣ ਕਰਕੇ ਮੁਕਦਮਾ ਨੰਬਰ 128 ਮਿਤੀ 2/4/2020 ਅ/ਧ 188 ਭ:ਦ: ਥਾਣਾ ਸਿਟੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਦਰਜ ਰਜਿ ਕੀਤਾ ਗਿਆ ਹੈ