ਕੋਵਿਡ-19 ਦੀ ਰੋਕਥਾਮ ਲਈ ਸਰਕਾਰੀ ਕੰਮ-ਕਾਜ, ਸਰਕਾਰੀ ਈ-ਮੇਲ, ਈ.ਆਫਿਸ ਅਤੇ ਵੀਡੀੳ ਕਾਨਫਰਾਂਸਿੰਗ ਰਾਹੀਂ ਹੋਣ ਵਾਲੀਆਂ ਮੀਟਿੰਗਾਂ ‘ਚ ਅਗਲੇ ਤਿੰਨ ਹਫਤਿਆਂ ਲਈ ਹੋਰ ਵਾਧਾ ਕਰ ਦਿੱਤਾ ਗਿਆ ਹੈ, ਭਾਵ 30 ਅਪ੍ਰੈਲ ਤੱਕ।