ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣਲਈ ਕੇਂਦਰ ਦੀ ਟੀਮ ਨੇ ਅੱਜ ਡੇਰਾ ਬਾਬਾ ਨਾਨਕ ਪਹੁੰਚ ਕੇ ਜਾਇਜ਼ਾ ਲਿਆ।

ਇਸ ਮੌਕੇ ਉਨ੍ਹਾਂ ਦੇ ਨਾਲ ਐੱਸ.ਐਲ.ਸੀ ਦਾਸ ਜੁਆਇੰਟ ਸੈਕਟਰੀ, ਸ੍ਰੀ ਸਤੀਸ਼ ਚੰਦਰਾ ਅਡੀਸ਼ਨਲ ਚੀਫ਼ ਸੈਕਟਰੀ, ਸੰਦੇਸ਼ ਕੁਮਾਰ, ਚੀਫ਼ ਪ੍ਰਿੰਸੀਪਲ ਸੈਕਟਰੀ ਮੁੱਖ ਮੰਤਰੀ ਪੰਜਾਬ ਆਦਿ ਆਲ੍ਹਾ ਅਧਿਕਾਰੀ ਹਾਜ਼ਰ ਹਨ।