ਫਗਵਾੜ ( ਡਾ ਰਮਨ /ਅਜੇ ਕੋਛੜ ) ਕਮਲਾ ਨਹਿਰੂ ਕਾਲਜ ਫਾਰ ਵੋਮੈਨ ਫਗਵਾੜਾ ਵਿਖੇ ਕੋਸਮੋਟੋਲੋਜੀ ਵਿਭਾਗ ਵਿੱਚ ਬੀ ਵਾਕ (ਬਿਊਟੀ ਐਂਡ ਵੈਲਨੈਸ) ਸਮੈਸਟਰ 1 ਦੀਆ ਵਿਦਿਆਰਥਣਾਂ ਦਾ ਨਤੀਜਾ ਬੇਹਦ ਸ਼ਾਨਦਾਰ ਰਿਹਾ ਜਿਸ ਵਿੱਚ ਬੀ ਵਾਕ ਪਹਿਲਾਂ ਸਮੈਸਟਰ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਕਾਲਜ ਵਿੱਚ ਪਹਿਲਾਂ ਸਥਾਨ ਹਾਸਿਲ ਕੀਤਾ ਗਗਨਦੀਪ ਸਿੰਪਲੇ ਨੇ ਦੂਜਾ ਅਤੇ ਜਸਮੀਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਕੋਸਮੋਟੋਲੋਜੀ ਵਿਭਾਗ ਦੀਆ ਸਾਰੀਆ ਵਿਦਿਆਰਥਣਾਂ ਨੇ ਪਹਿਲੇ ਦਰਜੇ ਵਿੱਚ ਪਾਸ ਹੋੲੀਆਂ ਇਸ ਮੌਕੇ ਕਾਲਜ ਪ੍ਰਿੰਸੀਪਲ ਡਾ ਕਿਰਨ ਵਾਲੀਆ ਨੇ ਕੋਸਮੋਟੋਲੋਜੀ ਵਿਭਾਗ ਦੇ ਅਧਿਆਪਕਾਂ ਨੂੰ ਅਤੇ ਵਿਦਿਆਰਥਣਾ ਨੂੰ ਵਧਾਈ ਦਿੱਤੀ