ਫਗਵਾੜ (ਡਾ ਰਮਨ /ਅਜੇ ਕੋਛੜ)

ਕਮਲਾ ਨਹਿਰੂ ਕਾਲਜ ਫਾਰ ਵੋਮੈਨ ਫਗਵਾੜਾ ਵਿਖੇ ਕੋਸਮੋਟੋਲੋਜੀ ਵਿਭਾਗ ਵਿੱਚ ਬੀ ਵਾਕ (ਬਿਊਟੀ ਐਂਡ ਵੈਲਨੈਸ) ਸਮੈਸਟਰ 3 ਦੀਆ ਵਿਦਿਆਰਥਣਾਂ ਦਾ ਨਤੀਜਾ ਬੇਹਦ ਸ਼ਾਨਦਾਰ ਰਿਹਾ ਜਿਸ ਵਿੱਚ ਬੀ ਵਾਕ ਸਮੈਸਟਰ 3 ਦੀ ਵਿਦਿਆਰਥਣ ਹਰਮਨ ਨੇ ਯੂਨੀਵਰਸਿਟੀ ਚੋਂ ਪਹਿਲਾ ਸਥਾਨ , ਪ੍ਰਿਅੰਕਾ ਅਤੇ ਅਰਸ਼ਦੀਪ ਕੌਰ ਨੇ ਦੂਜਾ ਸਥਾਨ ਅਤੇ ਰਮਨਦੀਪ ਕੌਰ ਅਤੇ ਮਮਤਾ ਨੇ ਤੀਜਾ ਸਥਾਨ ਹਾਸਿਲ ਕੀਤਾ ੲਿਸ ਤੋਂ ੲਿਲਾਵਾ ਸਾਰੀਆਂ ਵਿਦਿਆਰਥਣਾਂ ਪਹਿਲੇ ਦਰਜੇ ਵਿੱਚ ਪਾਸ ਹੋੲੀਆਂ ੲਿਸ ਉਪਲਵਦੀ ਤੇ ਕਾਲਜ ਪ੍ਰਿੰਸੀਪਲ ਡਾ ਕਿਰਨ ਵਾਲੀਆ ਨੇ ਕੋਸਮੋਟੋਲੋਜੀ ਵਿਭਾਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ