ਫਗਵਾੜਾ (ਡਾ ਰਮਨ /ਅਜੇ ਕੋਛੜ)

ਕਮਲਾ ਨਹਿਰੂ ਕਾਲਜ ਫਾਰ ਵੋਮੈਨ ਫਗਵਾੜਾ ਵਿਖੇ ਵਿਗਿਆਨ ਵਿਭਾਗ ਵੱਲੋਂ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ ਇਸ ਮੌਕੇ ਕਾਲਜ ਦੀਆ ਵਿਦਿਆਰਥਣਾਂ ਨੇ ਸਾਇੰਸ ਨਾਲ ਜੁੜੇ ਮਾਡਲ , ਕੋਲਾਜ , ਡੈਕਲਾਮੇਸ਼ਨ ਅਤੇ ਕੈਨਵਸ ਬਣਾ ਕੇ ਅਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ੲਿਸ ਮੌਕੇ ੲਿੱਕ ਕਵਿੱਜ ਵੀ ਕਰਵਾਇਆ ਗਿਆ ਜਿਸ ਵਿੱਚ ਕਾਲਜ ਪ੍ਰਿੰਸੀਪਲ ਡਾ ਕਿਰਨ ਵਾਲੀਆ , ਮੈਡਮ ਮੰਜੂ ਅਤੇ ਮੈਡਮ ਅਨੂੰਰਾਧਾ ਨੇ ਵਿਦਿਆਰਥਣਾਂ ਦੀ ਖ਼ੂਬ ਤਾਰੀਫ਼ ਕੀਤੀ ਅਤੇ ਸਾਰੀਆ ਜੈਤੂ ਵਿਦਿਆਰਥਣਾਂ ਨੂੰ ਦਿਲੀ ਵਧਾਈ ਦਿੱਤੀ ੲਿਸ ਮੋਕੇ ਪ੍ਰਿੰਸੀਪਲ ਡਾ ਕਿਰਨ ਵਾਲੀਆ ਨੇ ਵਿਗਿਆਨ ਵਿਭਾਗ ਦੇ ਸਮੂਹ ਅਧਿਆਪਕਾਂ ਦੀ ਭਰਪੂਰ ਸ਼ਲਾਘਾ ਕੀਤੀ