ਫਗਵਾੜਾ ( ਡਾ ਰਮਨ /ਅਜੇ ਕੋਛੜ)

ਕਮਲਾ ਨਹਿਰੂ ਕਾਲਜ ਫਾਰ ਵੋਮੈਨ ਫਗਵਾੜਾ ਵਿਖੇ ਹਿੰਦੀ ਵਿਭਾਗ ਵੱਲੋਂ ਐਮ ੲੇ ਹਿੰਦੀ ਅਤੇ ਬੀ ੲੇ ਹਿੰਦੀ ਦੀਆਂ ਵਿਦਿਆਰਥੀਆਂਣਾ ਨੂੰ ਸਿਲੈਬਸ ਨਾਲ ਸਬੰਧਤ , ਨਾਟਕਕਾਰ ਮੋਹਣ ਰਾਕੇਸ਼ ਦੁਆਰਾ ਲਿਖਿੱਤ ਨਾਟਕ ਅੱਧਾ ਅੱਧੁਰਾ ਜੋ ਜੀਵਨ ਦੇ ਅੱਧੇ ਅੱਧੁਰੇ ਰਿਸ਼ਤਿਆਂ ਨੂੰ ਦਰਸਾਉਂਦਾ ਹੈ ਵਿੱਖਾਇਆ ਗਿਆ ੲਿਸ ਮੌਕੇ ਕਾਲਜ ਪ੍ਰਿੰਸੀਪਲ ਡਾ ਕਿਰਨ ਵਾਲੀਆ (ਸਾਹਿਤਕਾਰ) ਨੇ ਵਿਦਿਆਰਥਣਾਂ ਨੂੰ ਨਾਟਕਕਾਰ ਮੋਹਣ ਰਾਕੇਸ਼ ਅਤੇ ਨਾਟਕ ਬਾਰੇ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆ ਅਤੇ ਹਿੰਦੀ ਵਿਭਾਗ ਦੇ ਮੁੱਖੀ ਡਾ ਆਸ਼ਾ ਸ਼ਰਮਾ , ਮੈਡਮ ਜੋਤੀ ਅਤੇ ਮੈਡਮ ਸਮਿਤਾ ਨੂੰ ੲਿਸ ਪ੍ਰੋਗਰਾਮ ਲੲੀ ਵਧਾਈ ਦਿੱਤੀ