ਫਗਵਾੜਾ (ਡਾ ਰਮਨ /ਅਜੇ ਕੋਛੜ )

ਕਮਲਾ ਨਹਿਰੂ ਕਾਲਜ ਫਾਰ ਵੋਮੈਨ ਫਗਵਾੜਾ ਵਿਖੇ ਕੋਸਮੋਟੋਲੋਜੀ ਵਿਭਾਗ ਵੱਲੋਂ ਸਕਿਨ ਟਰੀਟਮੈਂਟ ਵਿਸ਼ੇ ਤੇ ਗੈਸਟ ਲੈਕਚਰ ਕਰਵਾਇਆ ਗਿਆ ੲਿਸ ਲੈਕਚਰ ਨੂੰ ਡਾ ਸੋਰਵ ਸ਼ਰਮਾ ਨੇ ਬਹੁਤ ਹੀ ਵੱਧੀਆ ਤਰੀਕੇ ਨਾਲ ਪੇਸ਼ ਕੀਤਾ ਡਾ ਸੋਰਵ ਸ਼ਰਮਾ ਬਹੁਤ ਹੀ ਪ੍ਰਸਿੱਧ ਪਲਾਸਟਿਕ ਸਰਜਨ ਹਨ ਉਨ੍ਹਾਂ ਨੇ ਸਕਿਨ ਟਰੀਟਮੈਂਟ ਨੂੰ ਲੈਜਰ ਦੇ ਤਰੀਕੇ ਨਾਲ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਉਸ ਬਾਰੇ ਵਿਸਥਾਰ ਪੂਰਵਕ ਦੱਸਿਆ ਉਨ੍ਹਾਂ ਨੇ ਹੇਅਰ ਟ੍ਰਸਾਪਲੈਟ ਟੈਟੂ ਰਿਮੁਵਲ ਅਤੇ ਪ੍ਰਮਾਨੇਟ ਮੇਕਅੱਪ ਬਾਰੇ ਵਿਦਿਆਰਥਣਾਂ ਨੂੰ ਜਾਣੂ ਕਰਵਾਇਆ ਇਸ ਮੌਕੇ ਤੇ ਕੋਸਮੋਟੋਲੋਜੀ ਵਿਭਾਗ ਦੇ ਸਮੂਹ ਅਧਿਆਪਕ ਅਤੇ ਸਾਰੀਆ ਵਿਦਿਆਰਥਣਾਂ ਸ਼ਾਮਿਲ ਸਨ ਕਾਲਜ ਪ੍ਰਿੰਸੀਪਲ ਡਾ ਕਿਰਨ ਵਾਲੀਆ ਨੇ ਡਾ ਸੋਰਵ ਸ਼ਰਮਾ ਦਾ ਕਾਲਜ ਵਿੱਚ ਆਉਣ ਤੇ ਨਿੱਘਾ ਸਵਾਗਤ ਕਰ ਜੀ ਆਇਆ ਆਖਿਆ