(ਅਸ਼ੋਕ ਲਾਲ)

ਅੱਜ ਕਪੂਰਥਲਾ ਵਿਖੇ ਕੇਂਦਰ ਸਰਕਾਰ ਦੀਆ ਲੋਕ ਮਾਰੂ ਨੀਤੀਆ ਦੇ ਖਿਲਾਫ ਜਿਲਾ ਕੋਡੀਨੇਟਰ ਕਪੂਰਥਲਾ ਦਲਜੀਤ ਰਾਜੂ ਦੀ ਪ੍ਧਾਨਗੀ ਹੇਠ ਜਿਲਾ ਪੱਧਰੀ ਧਰਨਾ ਲਗਾਇਆ ਗਿਆ,ਜਿਸ ਵਿੱਚ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ.ਜੋਗਿੰਦਰ ਸਿੰਘ ਮਾਨ,ਸ.ਬਲਵਿੰਦਰ ਸਿੰਘ ਧਾਲੀਵਾਲ ਐਮ.ਐਲ.ਏ ਫਗਵਾੜਾ,ਸਾਰੇ ਬਲਾਕਾ ਦੇ ਪ੍ਧਾਨ,ਜਿਲਾ ਪੀ੍ਸਦ ਮੈਬਰ,ਬਲਾਕ ਸੰਮਤੀ ਮੈਬਰ,ਸਰਪੰਚ,ਪੰਚ,ਐਮ.ਸੀ.,ਲੰਬੜਦਾਰ,ਤੋ ਇਲਾਵਾ ਯੂਥ ਕਾਗਰਸ,ਮਹਿਲਾ ਕਾਗਰਸ,ਐਸ.ਸੀ ਸੈੱਲ,ਸੇਵਾ ਦਲ ਦੇ ਅਹੁਦੇਦਾਰਾ ਤੋ ਇਲਾਵਾ ਭਾਰੀ ਗਿਣਤੀ ਵਿੱਚ ਕਾਗਰਸੀ ਵਰਕਰ ਸਾਮਲ ਹੋਏ|