(ਕਸ਼ਮੀਰ ਸਿੰਘ)

ਅੱਜ ਜਲੰਧਰ ਨਿਊ ਦਸਮੇਸ਼ ਨਗਰ ਵਿਖੇ ਭਾਰਤੀਆਂ ਐੱਸ ਸੀ ਬੀ ਸੀ ਜਨਰਲ ਸੈੱਲ ਦੀ ਵਿਸ਼ੇਸ਼ ਤੋਰ ਤੇ ਮੀਂਟਿੰਗ ਲਖਵੀਰ ਸਿੰਘ ਦੀ ਦੇਖ ਰੇਖ ਵਿੱਚ ਕੀਤੀ ਗਈ ਇਸ ਮੀਂਟਿੰਗ ਸਮੇ ਮੁੱਖ ਮਹਿਮਾਨ ਚੈਅਰਮੈਨ ਪੰਜਾਬ ਦਵਿੰਦਰ ਕਲੇਰ ਅਤੇ ਪੰਜਾਬ ਪ੍ਰਧਾਨ ਸਰਵਣ ਦਾਸ ਹੰਸ ਜੀ ਨੂੰ ਮੀਂਟਿੰਗ ਸਮੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਮੀਂਟਿੰਗ ਵਿੱਚ ਨਵੇਂ ਮੈਂਬਰ ਦੀ ਚੋਣ ਕੀਤੀ ਗਈ ,ਇਸ ਮੋਕੇ ਲਖਵੀਰ ਸਿੰਘ ਨੂੰ ਸੈਕਟਰੀ ਪੰਜਾਬ ਲੱਗਿਆ ਗਿਆ, ਅਤੇ ਕਸ਼ਮੀਰ ਸਿੰਘ ਪੰਜਾਬ ਮੈਂਬਰ,ਅਤੇ ਬਲਵਿੰਦਰ ਸਿੰਘ ਮੈਂਬਰ ਪੰਜਾਬ ਚੁਣਕੇ ਸਨਮਾਨ ਵੀ ਕੀਤਾ ਗਿਆ ਅਤੇ ਸੈੱਲ ਅੰਦਰ ਹੋਰ ਵੀ ਲਗਾਤਾਰ ਪੰਜਾਬ ਵਿੱਚ ਮੈਂਬਰ ਲਈ ਜਲਦੀ ਮੀਟਿੰਗਾਂ ਕੀਤੀਆਂ ਜਾਣ ਗਿਆ।