(ਅਸ਼ੋਕ ਲਾਲ)

ਸ.ਮਨਵਿੰਦਰ ਸਿੰਘ ਜੀ ਐੱਸ ਪੀ ਫਗਵਾੜਾ ਵੱਲੋਂ ਥਾਣਾ ਸਤਨਾਮਪੁਰਾ ਦੇ ਐੱਸ ਐਚ ਓ ਮੈਡਮ ਊਸ਼ਾ ਰਾਣੀ ਜੀ ਅਤੇ ਉਹਨਾਂ ਦੇ ਸਮੂਹ ਸਟਾਫ ਵੱਲੋਂ ਬਣਾਏ ਗਏ ਸਨਿਟਾਇਜਰ ਗੇਟ ਦੀ ਸ਼ਲਾਘਾ ਕੀਤੀ ਗਈ।
ਹਰਪ੍ਰੀਤ ਸਿੰਘ ਸੋਨੂੰ ਅਤੇ ਅਸ਼ਵਨੀ ਬਘਾਣੀਆ ਵੱਲੋਂ ਵੀ ਐੱਸ ਪੀ ਮਨਵਿੰਦਰ ਸਿੰਘ, ਐੱਸ ਐਚ ਓ ਊਸ਼ਾ ਰਾਣੀ ਜੀ ਅਤੇ ਓਨਾ ਦੇ ਸਮੂਹ ਸਟਾਫ ਦਾ ਇਸ ਉਪਰਾਲੇ ਕਰਕੇ ਤਹਿ ਦਿਲੋਂ ਧੰਨਵਾਦ।