ਫਗਵਾੜਾ
(ਰੋਹਿਤ ਸ਼ਰਮਾ)

ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਫਗਵਾੜਾ ਵਲੋਂ ਸ੍ਰੀ ਜਗਜੀਵਨ ਲਾਲ SDO (ਬਿਜਲੀ ਬੋਰਡ) ਦੀ ਬੇਵਕਤ ਮੌਤ ਤੇ ਪੀੜਤ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪ੍ਰੀਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦੀ ਹੈ। ਇੰਨਾਂ ਦੀ ਮੌਤ ਨਾਲ ਜਿੱਥੇ ਪ੍ਰਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਸਮਾਜ ਨੂੰ ਵੀ ਵੱਡਾ ਘਾਟਾ ਪਿਆ ਹੈ।ਇਹ ਲਿਖਤੀ ਬਿਆਨ ਸੁਸਾਇਟੀ ਦੇ ਆਗੂਆਂ ਮਾਸਟਰ ਸੁਖਦੇਵ ਫਗਵਾੜਾ, ਜਸਵਿੰਦਰ ਪਟਵਾਰੀ, ਸੁਰਿੰਦਰਪਾਲ ਪੱਦੀ ਅਤੇ ਅਵਿਨਾਸ ਨੇ ਪ੍ਰੈਸ ਨੂੰ ਜਾਰੀ ਕੀਤਾ