ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 7340722856,987214613

ਸ਼ਾਹਕੋਟ/ਮਲਸੀਆਂ ਐਸ,ਡੀ,ਐਮ, ਸੰਜੀਵ ਸ਼ਰਮਾ ਅਤੇ ਸਿਵਲ ਹਸਪਤਾਲ ਸ਼ਾਹਕੋਟ ਦੇ ਐਸ,ਐਮ,ਓ, ਅਮਰਦੀਪ ਸਿੰਘ ਦੁੱਗਲ ਦੀ ਅਗਵਾਈ ਹੇਠ ਲੋਕ ਪਿਸ਼ਲੇ ਇੱਕ ਮਹੀਨੇ ਤੋਂ ਸ਼ਾਹਕੋਟ ਵਿਖੇ ਕਰੋਨਾ ਦੇ ਟੈਸਟ ਕਰਵਾ।ਰਹੇ ਹਨ ਲਗੱਦਾ ਹੈ ਹੁਣ ਲੋਕ ਵੀ ਸਮਝ ਗਏ ਹਨ ਕਿ ਕਰੋਨਾ ਜਹੀ ਨਾ ਮੁਰਾਦ ਬਿਮਾਰੀ ਨਾਲ ਲੜਨ ਦਾ ਤਰੀਕਾ ਡਾਕਟਰ ਅਕਾਂਕਸ਼ਾ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਬਿਮਾਰੀ ਕੋਲੋਂ ਡਰਨਾ ਨਹੀਂ ਬਚਣਾ ਹੈ। ਅਤੇ ਡਾਕਟਰ ਸਾਹਿਬ ਨੇ ਇਹ ਵੀ ਦੱਸਿਆ ਕਿ ਜ਼ਰੂਰਤ ਹੈ ਸਾਵਧਾਨ ਰਹਿਣ ਦੀ।ਜ਼ਿਆਦਾ ਕੁਝ ਨਹੀਂ ਕਰਨਾ।ਬੱਸ ਬਾਹਰ ਮਾਸਕ ਪਾਕੇ ਹੀ ਨਿਕਲਣਾ ਹੈ। ਅਤੇ ਦੂਰੀ ਬਣਾ ਕੇ ਰੱਖਣੀ ਹੈ।ਐਸ,ਡੀ,ਐਮ ਸੰਜੀਵ ਸ਼ਰਮਾਂ ਅਤੇ ਐਸ, ਐਮ,ਓ ਡਾਕਟਰ ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ। ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਹੈ। ਜੇਕਰ ਆਪਾਂ ਟੈਸਟ ਕਰਵਾਵਾਂਗੇ ਤਾਂ ਹੀ ਆਪਣਾ ਪਰਿਵਾਰ ਅਤੇ ਦੇਸ਼ ਬਚਿਆ ਰਹੇਗਾ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ