ਬਿਊਰੋ ਰਿਪੋਰਟ-
ਕੱਲ ਐਲੀ ਨੂੰ ਪੁਲੀਸ ਨੇ ਦੋ ਦਿਨ ਦੇ ਰਿਮਾਂਡ ਤੇ ਲੈਣ ਤੋ ਕੁੱਝ ਸਮੇਂ ਵਾਧ ਉਸਦੀ ਇੱਕ ਫੋਟੋ ਫੇਸਬੁੱਕ ਇੰਸਤਾ ਤੇ ਵਾਇਰਲ ਕੀਤੀ ਗਈ ਜਿੱਸ ਵਿੱਚ ਉਹ ਹੱਥ ਜੋੜ ਕੇ ਖੜਾ ਹੈ।ਤੇ ਕਈ ਫੇਸਬੁੱਕ ਪੇਜ ਤੇ ਇੰਸਟਾ ਤੇ ਆਹ Elly ਦਾ ਕੀ ਬਣਿਆ , ਇਹ ਤਾਂ ਬੜਾ ਵਿਚਾਰਾ ਜਿਹਾ ਬਣਿਆ ਪੁਲਿਸ ਦੇ ਸਾਹਮਣੇ । ਦੋ ਘੰਟਿਆਂ ਚ ਹੱਥ ਜੁੜਵਾ ਦਿੱਤੇ ਪੁਲਿਸ ਨੇ । ਇੱਸ ਤਰ੍ਹਾਂ ਦੇ ਕੈਪਸ਼ਨ ਪਾਏ ਜਾ ਰਹੇ ਹਨ।
ਪਰ ਹੁਣ ਜਾਣੋ ਸੱਚ ਇਹ ਉਹ ਫੋਟੋ ਹੈ ਜੋ ਵਾਇਰਲ ਹੋ ਰਹੀ –

ਤੇ ਇਹ ਉਸਦੇ ਕਿੱਸੇ ਗਾਣੇ ਚੋ,

ਇੱਸ ਤੋ ਸਾਫ ਪਤਾ ਲੱਗਦਾ ਹੈ ਕੇ ਐਲੀ ਮੰਗਟ ਨੂੰ ਬਦਨਾਮ ਕਰਨ ਲਈ ਉਸਦੇ ਹੇਟਰਸ ਵੱਲੋਂ ਜਾ ਫਿਰ ਰੰਧਾਵਾ ਬ੍ਰਦਰਜ਼ ਵੱਲੋਂ ਇਹ ਸ਼ਾਜਿਸ਼ ਕੀਤੀ ਗਈ ਹੈ।

U Can Easily Differentiate Fake & Real & what is Truth and Lie.
Contact Info.

Sponsored By Dhand Medical Store, Nurmahal