ਫਗਵਾੜਾ (ਬਿਊਰੋ ਰਿਪੋਰਟ)

ਸਮਾਜ ਦੇ ਭਲੇ ਲਈ ਹਰ ਸਮੇਂ ਅੱਗੇ ਆ ਕਿ ਨਿਸ਼ਕਾਮ ਸੇਵਾਵਾਂ ਕਰਨ ਵਾਲੇ ਉੱਘੇ ਸਮਾਜ ਸੇਵੀ ਸ਼ਖ਼ਸੀਅਤ ਅਤੇ ਜਰਨਲਿਸਟ ਪ੍ਰੈਸ ਕਲੱਬ ਰਜਿ.ਪੰਜਾਬ ਦੀ ਯੂਨਿਟ ਫਗਵਾੜਾ ਦੇ ਪ੍ਰਧਾਨ ਡਾਕਟਰ ਰਮਨ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਮਾਤਾ ਨਿਰਮਲ ਸ਼ਰਮਾ ਜੀ (88) ਇੱਕ ਸੰਖੇਪ ਬਿਮਾਰੀ ਤੋਂ ਬਾਅਦ ਆਪਣੇ ਪੰਜ ਭੂਤਕ ਸਰੀਰ ਦਾ ਤਿਆਗ ਕਰ ਅਕਾਲ ਚਲਾਣਾ ਕਰ ਗਏ। ਮਾਤਾ ਨਿਰਮਲ ਸ਼ਰਮਾ ਜੀ ਦਾ ਅੰਤਿਮ ਸੰਸਕਾਰ ਰਹੁ-ਰੀਤਾਂ ਅਨੁਸਾਰ ਸਥਾਨਕ ਹੁਸ਼ਿਆਰਪੁਰ ਰੋਡ ਤੇ ਸਥਿਤ ਭੂਆ-ਧਮੜੀ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ, ਕਮਲ ਧਾਲੀਵਾਲ, ਦਿਲਜੀਤ ਰਾਜੂ ਦਰਵੇਸ਼ਪਿੰਡ, ਸਰਪੰਚ ਜੱਥੇਦਾਰ ਰਜਿੰਦਰ ਸਿੰਘ ਫੌਜੀ, ਇੰਸਪੈਕਟਰ ਊਸ਼ਾ ਰਾਣੀ ਥਾਣਾ ਸਤਨਾਮਪੁਰਾਂ,ਇੰਸਪੈਕਟਰ ਮੁਖਤਿਆਰ ਸਿੰਘ ਥਾਣਾ ਫਿਲੌਰ, ਇੰਸਪੈਕਟਰ ਉਂਕਾਰ ਸਿੰਘ ਬਰਾੜ ਥਾਣਾ ਸਿਟੀ, ਪੰਜਾਬ ਪ੍ਰਧਾਨ ਮਨਜੀਤ ਸਿੰਘ ਮਾਨ, ਸੂਬਾ ਜਨਰਲ ਸਕੱਤਰ ਰਵਿੰਦਰ ਵਰਮਾ, ਸਰਪ੍ਰਸਤ ਜੇ.ਐਸ.ਸੰਧੂ, ਯੂਨਿਟ ਕਪੂਰਥਲਾ ਦੇ ਪ੍ਰਧਾਨ ਕਿਸ਼ੋਰ ਰਾਜਪੂਤ, ਪ੍ਰਧਾਨ ਵਰਿੰਦਰ ਸਿੰਘ ਕੰਬੋਜ, ਕੌਂਸਲਰ ਪਰਮਜੀਤ ਕੌਰ ਕੰਬੋਜ, ਕੌਂਸਲਰ ਸਰਬਜੀਤ ਕੌਰ, ਜਸਵਿੰਦਰ ਸਿੰਘ ਭਗਤਪੁਰਾਂ, ਐਸ.ਐਮ.ਓ. ਕਮਲ ਕਿਸ਼ੋਰ ਸਿਵਲ ਹਸਪਤਾਲ ਫਗਵਾੜਾ, ਡਾਕਟਰ ਐਸਪੀ ਸਿੰਘ, ਡਾ.ਨਰੇਸ਼ ਕੁੰਦਰਾ, ਪ੍ਰਿੰਸੀਪਲ ਡਾਕਟਰ ਮਨਜੀਤ ਸਿੰਘ ਰਾਮਗੜ੍ਹੀਆ ਕਾਲਜ, ਅਤੇ ਜਰਨਲਿਸਟ ਪ੍ਰੈਸ ਕਲੱਬ ਰਜਿ. ਪੰਜਾਬ ਫਗਵਾੜਾ ਯੂਨਿਟ ਤੋਂ ਪਵਿੱਤਰ ਸਿੰਘ, ਕੁਲਦੀਪ ਸਿੰਘ ਨੂਰ, ਧੰਨਪਾਲ ਸਿੰਘ ਗਾਂਧੀ, ਬਲਵੀਰ ਕੁਮਾਰ ਬਹੂਆ, ਮਨਜੀਤ ਰਾਮ, ਪ੍ਰਮਿੰਦਰ ਸਿੰਘ, ਅਜੇ ਕੋਛੜ, ਪ੍ਰਮਜੀਤ ਕੁਮਾਰ, ਕਸਤੂਰੀ ਲਾਲ , ਰੋਬਿਨ ਸ਼ਰਮਾ , ਜੀਵਨ ਕੁਮਾਰ, ਪਾਲ ਚੰਦ ਕੰਦੋਲਾ, ਗੁਲਸ਼ਨ ਕੁਮਾਰ, ਅਜੀਤ ਸਿੰਘ,ਮਦਨ ਲਾਲ, ਸੁਸ਼ੀਲ ਰਾਕੇਸ਼ ਸ਼ਰਮਾ,ਚਰਨਜੀਤ ਸਿੰਘ ਰੀਹਲ, ਅਨਿਲ ਕੁਮਾਰ ਭੱਲਾ,ਬੀ.ਕੇ. ਰੱਤੂ, ਅਸ਼ੋਕ ਲਾਲ, ਰੁਪਿੰਦਰ ਕੌਰ , ਜਸਵਿੰਦਰ ਸਿੰਘ ਭਗਤਪੁਰਾ , ਪੰਡਿਤ ਯਤਿਨ ਸ਼ਰਮਾ, ਪ੍ਰਵੀਨ ਕਨੋਜੀਆ, ਪ੍ਰਦੀਪ ਸ਼ਰਮਾ,ਅਰੁਣ ਅਰੋੜਾ ਮੋਹਣ ਲਾਲ ਸਰਵਟਾ, ਆਦਿ ਨੇ ਡਾ.ਰਮਨ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਡਾ.ਰਮਨ ਨੇ ਸਭ ਦਾ ਧੰਨਵਾਦ ਕੀਤਾ ਅਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਤਾ ਨਿਰਮਲ ਸ਼ਰਮਾ ਜੀ ਨਮਿੱਤ ਅੰਤਿਮ ਅਰਦਾਸ 7 ਮਈ ਦਿਨ ਵੀਰਵਾਰ ਨੂੰ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਕੋਰੋਨਾ ਵਾਇਰਸ ਦੀ ਫੈਲੀ ਹੋਈ ਮਹਾਂਮਾਰੀ ਤੋਂ ਬੱਚਣ ਲਈ ਸਿਹਤ ਵਿਭਾਗ, ਪੁਲਿਸ ਪ੍ਰਸ਼ਾਸਨ ਵਲੋਂ ਦੱਸੀਆਂ ਗਈਆਂ ਸਾਵਧਾਨੀਆਂ ਨੂੰ ਵਰਤਣ ਦੇ ਨਾਲ-ਨਾਲ ਸੋਸ਼ਲ ਡਿਸਟੈਂਸ ਬਣਾਉਣ ਅਤੇ ਮੂੰਹ ਤੇ ਮਾਸਕ ਨਾ ਕਿ ਰੱਖਣ ਦੀ ਪੁਰਜ਼ੋਰ ਅਪੀਲ ਕੀਤੀ।