K9NEWSPUNJAB Bureau-

*ਮੁਹਾਲੀ ‘ਚ ਕੁਝ ਨੌਜਵਾਨਾਂ ਨੇ ਵਿਅਕਤੀ ਨੂੰ ਕੀਤਾ ਅਗਵਾ
*ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜਲੰਧਰ ਦੇ ਹੜ੍ਹ ਪੀੜਤ ਇਲਾਕਿਆਂ ਦਾ ਕੀਤਾ ਦੌਰਾ
*ਸਮਾਰਟ ਸਿਟੀ ਲੁਧਿਆਣਾ ’ਚ ਪ੍ਰਸ਼ਾਸਨ ਦੀ ਖੁੱਲ੍ਹੀ ਪੋਲ, ਸ਼ਿਵਪੁਰੀ ਇਲਾਕੇ ’ਚ ਪਿਛਲੇ ਤਿੰਨ ਦਿਨਾਂ ਤੋਂ ਨਹੀਂ ਨਿਕਲਿਆ ਬੁੱਢੇ ਨਾਲੇ ਦਾ ਗੰਦਾ ਪਾਣੀ
*ਲੁਧਿਆਣਾ: ਪਲਾਸਟਿਕ ਫੈਕਟਰੀ ’ਚ ਲੱਗੀ ਭਿਆਨਕ ਅੱਗ
ਗਿੱਲ ਰੋਡ ’ਤੇ ਸਥਿਤ ਹੈ ਪਲਾਸਟਿਕ ਫੈਕਟਰੀ
*ਤਰਨਤਾਰਨ: ਪੱਟੀ ਦੇ ਵਾਰਡ ਨੰਬਰ 2 ’ਚ ਚੱਲੀ ਗੋਲੀ
ਮੋਟਰਸਾਈਕਲ ਸਾਈਡ ’ਤੇ ਕਰਨ ਨੂੰ ਲੈ ਕੇ ਹੋਇਆ ਝਗੜਾ
*ਕੈਨੇਡਾ ਗਏ ਪੰਜਾਬੀ ਵਿਦਿਆਰਥੀ ਦੀ ਲੇਕ ‘ਚ ਡੁੱਬਣ ਕਾਰਨ ਹੋਈ ਮੌਤ
*ਸੀ.ਜੀ.ਸੀ ਲਾਂਡਰਾ ਵਿਖੇ ਨਵੇਂ ਦਾਖਲ ਹੋਏ ਵਿਦਆਰਥੀਆਂ ਦਾ ਕੀਤਾ ਨਿੱਘਾ ਸਵਾਗਤ
*ਟ੍ਰਿਬਿਊਨਲ ਵੱਲੋਂ ਸਿੱਖਜ਼ ਫਾਰ ਜਸਟਿਸ ਨੂੰ ਨੋਟਿਸ ਜਾਰੀ
*ਰੇਲਵੇ ਸਟੇਸ਼ਨ ‘ਤੇ ਗਾਉਣ ਵਾਲੀ ਔਰਤ ਦੀ ਬਾਲੀਵੁੱਡ ‘ਚ ਐਂਟਰੀ – ਲਤਾ ਨਾਲੋਂ ਮਿੱਠਾ ਗਾਉਂਦੀ
*ਡਾ. ਮਨਮੋਹਨ ਸਿੰਘ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ
*ਬਹਾਦਰਕੇ ਕਲੱਸਟਰ ‘ਚ ਪੈਂਦੀਆਂ ਡਾਇੰਗ ਇੰਡਸਟਰੀਜ਼ ਤੋਂ ਹਟਿਆ ਬੈਨ
*”ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ” ਸੂਬੇ ‘ਚੋਂ ਹੁਸ਼ਿਆਰਪੁਰ ਜ਼ਿਲ੍ਹਾ ਪਹਿਲੇ ਸਥਾਨ ‘ਤੇ
*ਚੰਦਰਯਾਨ-2 ਨੇ ਭੇਜੀ ਚੰਦ ਦੀ ਪਹਿਲੀ ਤਸਵੀਰ
*ਏਅਰ ਇੰਡੀਆ ਦੀ ਛੇ ਹਵਾਈ ਅੱਡਿਆਂ ਤੋਂ ਤੇਲ ਸਪਲਾਈ ਬੰਦ

Sponsored By Dhand Medical Store, Nurmahal