ਗੁਰਮੀਤ ਸਿੰਘ ਟਿੰਕੂ,ਅਸ਼ੋਕ ਲਾਲ ਬਿਊਰੋ ਫਗਵਾੜਾ –

ਆਜ਼ਾਦ ਯੂਥ ਕਲੱਬ ਫਗਵਾੜਾ ਵੱਲੋ ਕੀਤੀ ਗਇ ਸੇਵਾ ਨਾਮ ਜੋਤੀ ਪਿੰਡ ਤਖਰਾ ਇਹ ਮਰੀਜ ਜਲੰਧਰ ਦੇ ਰਤਨ ਹੌਸਪੀਟਲ ਵਿਚ ਭਾਰਤੀ ਸੀ ਏਨਾ ਦੇ ਬੱਚਾ ਹੋਣ ਵਾਲਾ ਸੀ ਤੇ ਬੱਚਾ ਢਿੱਡ ਅੰਦਰ ਹੀ ਪੂਰਾ ਹੋ ਗਿਆ ਤੇ ਜੋਤੀ ਦੇ ਅੰਦਰ ਜਹਿਰ ਫੈਲਣ ਲੱਗ ਗਇ ਇਸ ਕਰਕੇ ਓਦੋ ਹੀ ਵੱਡਾ ਅਪਰੇਸ਼ਨ ਕਰਨਾ ਪੈ ਗਿਆ ਉਸ ਵੇਲੇ ਪੈਸੇ ਬੀ ਨਾਈ ਸੀ ਤੋ ਸਾਨੂ ਫੋਨ ਆਇਆ ਤੇ ਅਸੀਂ ਕਿਆ ਜਿਨਿ ਮਦਦ ਹੋ ਸਕੀ ਅਸੀਂ ਕਰਾਂਗੇ ਅੱਜ ਸਾਡੇ ਗਰੂਪ ਦੇ ਮੈਂਬਰ ਗੁਰਸ਼ਰਨ ਅਤੇ ਬੱਲੀ ਅਤੇ ਗੋਲਡੀ ਅਤੇ ਦੀਪਕ ਅਤੇ ਕਾਕੂ ਅਤੇ ਮਿੰਟੂ ਅਤੇ ਵਿਕਰਮ ਸਿੰਘ ਵਿੱਕੀ ਹੁਣਾ ਨੇ ਜਾ ਕੇ ਮਦਦ ਕੀਤੀ।