ਗੁਰਮੀਤ ਸਿੰਘ ਟਿੰਕੂ,ਅਸ਼ੋਕ ਲਾਲ ਫਗਵਾੜਾ ਬਿਊਰੋ-

ਨਾਮ ਜਤਿੰਦਰ ਮੰਗਰਾ ਪ੍ਰੇਮ ਪੂਰਾ ਗਲੀ ਨੰਬਰ 13 ਫਗਵਾੜਾ ਦਾ ਰਹਿਣ ਵਾਲਾ ਹੈ ਇਸ ਦੇ ਪਿਤਾ ਦੀ ਮੌਤ ਹੋ ਚੁਕੀ ਹੈ ਤੇ ਘਰ ਦੀ ਹਾਲਤ ਬੀ ਖ਼ਰਾਬ ਹੈ ਤੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ
ਆਜ਼ਾਦ ਯੂਥ ਕਲੱਬ ਫਗਵਾੜਾ ਦੇ ਟੀਮ ਮੈਂਬਰ ਨੂੰ ਫੋਨ ਆਇਆ ਤੇ ਫੀਸ ਬਾਰੇ ਗੱਲ ਕੀਤੀ ਤੇ ਟੀਮ ਮੈਂਬਰ ਨੇ ਇਨਾ ਦਾ ਜਿੱਮ ਚੁੱਕਿਆ ਤੇ ਅੱਜ ਇਸ ਬੱਚੇ ਦੀ ਫੀਸ ਆਪ ਜਾ ਕੇ ਦਿਤੀ ਗਇ ਨਾਲ ਨਾਲ ਘਰ ਦੀ ਹਾਲਤ ਦੇਖਦੇ ਹੋਇ ਹਰ ਮਹੀਨੇ ਰਾਸ਼ਨ ਦੀ ਸੇਵਾ ਆਜ਼ਾਦ ਯੂਥ ਕਲੱਬ ਵਲੋਂ ਸਾਰੇ ਮੇਮ੍ਬਰਾਂ ਵਲੋਂ ਕੀਤੀ ਜਾਵੇ ਗੀ।