(ਗੁਰਮੀਤ ਸਿੰਘ ਟਿੰਕੂ,ਅਸ਼ੋਕ ਲਾਲ ਬਿਊਰੋ ਫਗਵਾੜਾ)

ਇਹ ਬੱਚੀ ਜੋ 10 ਦਿਨਾਂ ਤੋਂ ਪਿਮਸ ਹੌਸਪੀਟਲ ਜਲੰਧਰ ਵਿਚ ਦਾਖ਼ਲ ਸੀ. ਇਹ ਬੱਚੀ ਦੇ ਸ਼ਰੀਰ ਵਿਚ ਇਨਫੈਕਸ਼ਨ ਹੋ ਗਇ ਸੀ.ਅੱਜ ਆਜ਼ਾਦ ਯੂਥ ਕਲੱਬ ਫਗਵਾੜਾ ਦੇ ਟੀਮ ਮੇਂਬਰ ਗੁਰਸ਼ਰਨ ਸਿੰਘ. ਬਲਜੀਤ ਬੱਲੀ. ਗੋਲਡੀ. ਅਮਰ ਬੱਲ. ਦੀਪਕ. ਮਿੰਟੂ. ਅਤੇ ਵਿਕਰਮ ਸਿੰਘ ਵਿੱਕੀ ਇਸ ਬੱਚੀ ਦੇ ਘਰ ਪੌਂਚੇ ਅਤੇ ਬੱਚੀ ਦੀ ਹਾਲਤ ਦੇਖਦੇ ਹੋਈ ਟੀਮ ਵਲੋਂ 5000 rs ਦਾ ਚੈੱਕ ਦੇ ਕੇ ਕੀਤੀ ਗਈ ਸੇਵਾ. ਇਸ ਤਰਹਾ ਦੀ ਸੇਵਾ ਲਈ ਆਜ਼ਾਦ ਯੂਥ ਕਲੱਬ ਫਗਵਾੜਾ ਦੀ ਟੀਮ ਹਰ ਵੇਲੇ ਹਾਜ਼ਰ ਹੈ।