(ਗੁਰਮੀਤ ਸਿੰਘ ਟਿੰਕੂ,ਅਸ਼ੋਕ ਲਾਲ ਬਿਊਰੋ ਫਗਵਾੜਾ)
ਇਸ ਭੈਣ ਨੂੰ ਕਿਡਨੀ ਦੀ ਪਰੋਬਲਮ ਆ ਇਸ ਦਾ ਇਲਾਜ ਪਿਮਸ ਹੌਸਪੀਟਲ ਜਲੰਧਰ ਵਿਚ ਚਲਦਾ ਪਿਆ ਆ ਇਨਾ ਦੇ ਘਰ ਦੀ ਹਾਲਤ ਬੋਤ ਖ਼ਰਾਬ ਆ ਇਲਾਜ ਲਈ ਪੈਸੇ ਨਈ ਆ ਅੱਜ ਆਜ਼ਾਦ ਯੂਥ ਕਲੱਬ ਫਗਵਾੜਾ ਦੇ ਟੀਮ ਮੇਂਬਰ ਗੁਰਸ਼ਰਨ ਸਿੰਘ. ਬਲਜੀਤ ਬੱਲੀ. ਅਮਰ ਬੱਲ. ਗੋਲਡੀ. ਦੀਪਕ. ਮਿੰਟੂ. ਅਤੇ ਵਿਕਰਮ ਸਿੰਘ ਵਿੱਕੀ ਏਹਨਾਂ ਦੇ ਘਰ ਪੌਂਚ ਕੇ ਇਨਾ ਦੀ ਮਦਦ ਕੀਤੀ ਅਤੇ 5000 rs ਦੇ ਕੇ ਕੀਤੀ ਸੇਵਾ.ਇਸ ਤਰਹਾ ਦੇ ਲੋੜ ਮੰਦ ਦੀ ਸੇਵਾ ਕਾਰਨ ਲਈ ਆਜ਼ਾਦ ਯੂਥ ਕਲੱਬ ਫਗਵਾੜਾ ਦੀ ਟੀਮ ਹਰ ਵੇਲੇ ਲੋੜ ਮੰਦ ਦੇ ਨਾਲ ਖੜੀ ਹੈ।