K9NEWSPUNJAB Bureau-

ਨਵੀਂ ਦਿੱਲੀ, 27 ਅਗਸਤ 2019 – ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਕੇਂਦਰੀ ਬੋਰਡ ਨੇ ਸੋਮਵਾਰ ਨੂੰ ਭਾਰਤ ਸਰਕਾਰ ਨੂੰ 1,76,051 ਕਰੋੜ ਰੁਪਏ ਟ੍ਰਾਂਸਫਰ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਆਰਬੀਆਈ ਦੇ ਇੱਕ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਉਸਨੇ “ਸਾਲ 2018-19 ਲਈ 1,23,414 ਕਰੋੜ ਰੁਪਏ ਦੇ ਸਰਪਲੱਸ ਸਮੇਤ 1,79,051 ਕਰੋੜ ਰੁਪਏ ਦੀ ਰਕਮ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ।”