ਸ਼ਾਹਕੋਟ ਮਲਸੀਆਂ ,(ਸਾਹਬੀ ਦਾਸੀਕੇ )(ਅਮਨਪ੍ਰੀਤ ਸੋਨੂੰ, ਜਸਵੀਰ ਛੀਰਾ,)

ਆਈ ਐਮ ਏ ਪੰਜਾਬ ਵੱਲੋਂ ਪ੍ਰਧਾਨ ਡਾਕਟਰ ਨਵਜੋਤ ਸਿੰਘ ਦਾਹੀਆ ਅਤੇ ਸਮੁੱਚੀ ਟੀਮ ਵਲੋਂ ਮਲਸੀਆਂ ਦੇ ਨਜ਼ਦੀਕ ਪਿੰਡ ਬਿੱਲੀ ਚਹਾਰਮੀ ਵਿਖੇ 72 ਘੰਟਿਆਂ ਵਿੱਚ ਕੀਤਾ ਗਿਆ ਹਸਪਤਾਲ ਕਿਤਾ ਸੁਪਰ ਮਲਟੀ ਸਪੈਸ਼ਲ ਹਸਪਤਾਲ ਪੰਜਾਬ ਸਰਕਾਰ ਨੂੰ ਸਮਰਪਿਤ ਕੀਤਾ ਗਿਆ। ਜਿਸ ਦਾ ਉਦਘਾਟਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ।ਇਸ ਮੌਕੇ ਉਨ੍ਹਾਂ ਦੇ ਨਾਲ ਜਲੰਧਰ ਦੇ ਸੰਸਦ ਮੈਂਬਰ ਚੋਧਰੀ ਸੰਤੋਖ ਸਿੰਘ,ਡੀ ਸੀ ਵਰਿੰਦਰ ਕੁਮਾਰ ਸ਼ਰਮਾ, ਐਸ਼ ਐਸ਼ ਪੀ ਨਵਜੋਤ ਸਿੰਘ ਮਾਹਲ ਦਿਹਾਤੀ ।ਐਮ ਐਲ ਏ ਹਲਕਾ ਵਿਧਾਇਕ ਸ਼ਾਹਕੋਟ ਸ: ਹਰਦੇਵ ਸਿੰਘ ਲਾਡੀ ਸੇਰੋਵਾਲੀਆ । ਵਿਧਾਇਕ ਪ੍ਰਗਟ ਸਿੰਘ , ਐਸ਼ ਡੀ ਐਮ ਡਾਕਟਰ ਸੰਜੀਵ ਕੁਮਾਰ ਸ਼ਰਮਾ ,ਤਹਿ: ਪ੍ਰਦੀਪ ਕੁਮਾਰ। ਐਸ਼ ਡੀ ਐਮ ਨਕਦੋਰ ਅਮਿਤ ਪੰਚਾਲ ।ਡੀ ਐਸ਼ ਪਿਆਰ ਸਿੰਘ ਥਿੰਦ,SHO ਸੁਰਿੰਦਰ ਕੁਮਾਰ ਕੰਬੋਜ ।ਆਦਿ ਹਲਕਾ ਸ਼ਾਹਕੋਟ ਦੇ ਮਲਸੀਆਂ ਦੇ ਆਗੂ ਸੱਜਣ ਹਾਜ਼ਰ