Sponsored By Dhand Medical Store, Nurmahal

ਚੰਡੀਗੜ੍ਹ,
ਪੰਜਾਬ ਕੈਬਨਿਟ ਦੀ ਮਿਤੀ 2 ਸਤੰਬਰ 2019 ਦਿਨ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ ਹੋ ਗਈ ਹੈ। ਹੁਣ ਇਹ ਮੀਟਿੰਗ 4 ਸਤੰਬਰ ਦਿਨ ਬੁੱਧਵਾਰ ਨੂੰ ਸਵੇਰ 11.30 ਵਜੇ ਹੋਏਗੀ।