ਨੂਰਮਹਿਲ 11 ਅਪ੍ਰੈਲ ( ਨਰਿੰਦਰ ਭੰਡਾਲ, ਜਸਵੀਰ ਸਿੰਘ ) ਅੱਜ ਪਿੰਡ ਸ਼ਾਮਪੁਰ ਵਿਖੇ ਸਰਦਾਰ ਹਰਭਜਨ ਸਿੰਘ ਬਾਸੀ ਸਾਬਕਾ ਸਰਪੰਚ ਸ਼ਾਮਪੁਰ ਦੇ ਪਰਿਵਾਰ ਵਲੋਂ 50 ਲੋੜ੍ਹਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਉਸ ਉਪਰੰਤ ਸਵ.ਜੋਗਿੰਦਰ ਸਿੰਘ ਸੰਧੂ ਸਾਬਕਾ ਸਰਪੰਚ ਸ਼ਾਮਪੁਰ ਦੇ ਪਰਿਵਾਰ ਵੱਲੋ 20 ਹਜ਼ਾਰ ਨਗਦ ਰਾਸ਼ੀ 20 ਪਰਿਵਾਰਾਂ ਨੂੰ ਵੰਡੀ ਗਈ। ਇਸ ਮੌਕੇ ਗੋਬਿੰਦ ਮੱਲ ਸੀਨੀਅਰ ਕਾਂਗਰਸੀ ਆਗੂ , ਗੁਰਪ੍ਰੀਤ ਸਿੰਘ ਸੰਧੂ , ਲਖਵਿੰਦਰ ਫੀਰਾ ਮੌਕੇ ਹਾਜ਼ਰ ਸਨ।