ਸ਼ਾਹਕੋਟ ਮਲਸੀਆ ਸਾਹਬੀ ਦਾਸੀਕੇ ਸ਼ਾਹਕੋਟੀ, ਅਮਨਪ੍ਰੀਤ ਸੋਨੂੰ

ਸ਼ਾਹਕੋਟ ਮਲਸੀਆ ਅੱਜ ਮਿਤੀ 21-5-2020 ਨੂੰ ਯੂਥ ਕਾਂਗਰਸ ਸ਼ਾਹਕੋਟ ਦੇ ਸਾਰੇ ਹੀ ਮੈਂਬਰਾਂ ਵੱਲੋਂ ਅਤੇ MLA ਹਰਦੇਵ ਸਿੰਘ ਲਾਡੀ ਸ਼ੇਰੋਵਾਲਿਆ ਜੀ , ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋ ਜੀ , ਜਲੰਧਰ ਤੋਂ ਅਸ਼ਵਨ ਭੱਲਾ ਜੀ , ਜਿਲ੍ਹਾ ਪ੍ਰਧਾਨ ਹਨੀ ਜੋਸ਼ੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਡੇ ਸ਼ਾਹਕੋਟ ਦੇ ਮਾਣਯੋਗ SDM ਡਾਕਟਰ ਸੰਜੀਵ ਸ਼ਰਮਾ ਜੀ ਅਤੇ ਸਬ ਡਵੀਜ਼ਨ ਤਹਿਸੀਲਦਾਰ ਪ੍ਰਦੀਪ ਕੁਮਾਰ, ਉਹਨਾ ਦੇ ਨਾਲ ਸੈਕਟਰੀ ਮਾਰਕੀਟ ਕਮੇਟੀ ਤਜਿੰਦਰ ਕੁਮਾਰ ਜੀ, ਜੋ ਕੀ ਪਿਛਲੇ ਲੰਬੇ ਸਮੇਂ ਤੋਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ ਜਿਸ ਦੇ ਵੱਜੋ ਅੱਜ ਉਹਨਾ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਵੱਲੋ ਭੇਜਿਆ ਗਿਆ ਪ੍ਰਸੰਸਾ ਪੱਤਰ ਅਤੇ ਇਸੇ ਹੀ ਤਰ੍ਹਾਂ ਸਾਡੇ ਯੂਥ ਕਾਂਗਰਸ ਦੇ ਸਾਰੇ ਹੀ ਮੈਂਬਰਾਂ ਅਤੇ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਬਰਿੰਦਰ ਢਿੱਲੋਂ ਵੱਲੋਂ ਯੂਥ ਕਾਂਗਰਸ ਸ਼ਾਹਕੋਟ ਨੂੰ ਰਾਸ਼ਨ ਦੀਆਂ 100 ਕੱਟਾ ਮਿਲਿਆ ਹਨ ਅਤੇ ਅਸੀਂ ਆਪਣੇ ਯੂਥ ਕਾਂਗਰਸ ਦੇ ਸਮੂਹ ਮੈਂਬਰਾਂ ਦੀ ਅਗਵਾਈ ਹੇਠ ਇਹ ਰਾਸ਼ਨ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਦੇ ਸਤੀਸ਼ ਰਿਹਾਨ , ਸੋਨੂੰ ਕੰਗ PA, ਸੁਰਿੰਦਰ ਚੱਠਾ,MC ਪਵਨ ਅਗਰਵਾਲ,ਨਬੀ ਥਿੰਦ, ਖੁਸ਼ਦੀਪ ਧੰਜੂ, ਕੁਲਵੀਰ ਧੰਜੂ, ਜਗਦੇਵ ਉੱਪਲ, ਆਸ਼ੀਸ਼ ਅਗਰਵਾਲ,ਬਾਬਲੂ ਰਿਹਾਨ, ਹਰਪ੍ਰੀਤ ਧੰਜੂ, ਬਿੱਲਾ ਧੰਜੂ,ਰੋਹਤ ਮੈਂਸ਼ਨ, ਆਦਿ ਹਾਜ਼ਰ ਸਨ