Home Punjabi-News ਅੱਜ ਯੁਵਾ ਵਿਕਾਸ ਮੌਰਚੇ ਵੱਲੋਂ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੁਕਿਆ ਗਿਆ।

ਅੱਜ ਯੁਵਾ ਵਿਕਾਸ ਮੌਰਚੇ ਵੱਲੋਂ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੁਕਿਆ ਗਿਆ।

(ਅਸ਼ੋਕ ਲਾਲ ਬਿਊਰੋ ਫਗਵਾੜਾ)

ਅੱਜ ਯੁਵਾ ਵਿਕਾਸ ਮੌਰਚੇ ਵੱਲੋਂ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੁਕਿਆ ਗਿਆ. ਕਿਉਕਿ ਮੌਦੀ ਦੇ ਇਸ਼ਾਰੇ ਉੱਤੇ ਸਤਿਗੁਰੂ ਸ਼੍ਰੀ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਢਾਏਆ ਗਿਆ. ਅਤੇ ਬੇਕਸੂਰ ਦਲਿਤਾਂ ਉੱਤੇ ਝੂਠੇ ਪੁਲਿਸ ਕੇਸ ਦਰਜ ਕੀਤੇ ਗਏ, ਪੰਜਾਬ ਪ੍ਰਧਾਨ ਅੰਨੂ ਸਹੌਤਾ, ਜਰਨੱਲ ਸੱਕਤਰ ਅਸ਼ਵਨੀ ਸਹੌਤਾ, ਯੁਵਾ ਨੇਤਾਂ ਜਗਦੀਸ਼, ਆਕਾਸ਼, ਬੱਬਲ, ਸਾਹਿਲ,ਰਾਜਵੀਰ, ਬਲਬੀਰ, ਮੁਕੇਸ਼, ਰਾਜਨ ਅਤੇ ਹੌਰ ਸਾਥੀ