ਫਗਵਾੜਾ ( ਡਾ ਰਮਨ , ਅਜੇ ਕੋਛੜ )

ਅੱਜ ਮਹਾਂਸਿਵਰਾਤਰੀ ਦੇ ਮੋਕੇ ਤੇ ਸ਼ਿਵ ਮੰਦਿਰ ਪੱਕਾ ਬਾਗ ਸਟਾਰਚ ਮਿੱਲ ਵਿਖੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਵਿਸੇਸ਼ ਤੌਰ ਤੇ ਨਤਮਸਤਕ ਹੋਏ ।ਮੰਦਿਰ ਕਮੇਟੀ ਵਲੋਂ ਧਾਲੀਵਾਲ ਜੀ ਨੂੰ ਇੰਦਰਜੀਤ ਕਾਲੜਾ, ਮਦੁਭੂਸਨ ਕਾਲੀਆ ਜੀ ਨੇ ਭੋਲੇ ਸੰਕਰ ਦਾ ਪ੍ਰਸਾਦ ਅਤੇ ਸਿਰੋਪਾ ਦਿਤਾ ।ਇਸ ਮੋਕੇ ਜਸਵੀਰ ਮਾਹੀ ਨੇ ਭੋਲੇ ਸੰਕਰ ਜੀ ਦੇ ਭਜਨਾ ਨਾਲ ਸੰਗਤਾਂ ਨੂੰ ਝੂਮਨ ਲਾ ਦਿੱਤਾ ।ਉਹਨਾਂ ਦੇ ਨਾਲ ਵਿਨੋਦ ਵਰਮਾਨੀ, ਪਦਮ ਦੇਵ ਨੀਕਾਂ ਸੁਧੀਰ ਐਮ ਸੀ,ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ, ਰਾਮ ਪਾਲ ਉਪਲ ਐਮ ਸੀ,ਮਨੀਸ਼ ਪ੍ਭਾਕਰ ਐਮ ਸੀ, ਜਤਿੰਦਰ ਵਰਮਾਨੀ ਐਮ ਸੀ,ਦਰਸਨ ਧਰਮਸੋਤ ਐਮ ਸੀ ਨਗਰ ਨਿਗਮ ਫਗਵਾੜਾ, ਤਜਿੰਦਰ ਬਾਵਾ,ਇੰਦਰਜੀਤ ਕਾਲੜਾ,ਅਵਿਨਾਸ ਗੁਪਤਾ,ਕਪਿਲ ਸੁਧੀਰ, ਅਰਜਨ ਸੁਧੀਰ, ਕੈਲਾਸ ਸਰਮਾ, ਜਲੋਟਾ ਜੀ,ਇਸੂ ਵਰਮਾਨੀ।