ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ,7340722856,9872146132

ਸ਼ਾਹਕੋਟ ਮਲਸੀਆਂ , ਅੱਜ ਮਲਸੀਆਂ ਮੇਨ ਬਜ਼ਾਰ ਵਿੱਚ ਐਸ.ਬੀ.ਆਈ.ਦਾ ਗਾਹਕ ਸੇਵਾ ਕੇਂਦਰ ਖੁੱਲ੍ਹ ਗਿਆ ਹੈ ।ਇਸ ਸੇਵਾ ਕੇਂਦਰ ਖੁੱਲ੍ਹਣ ਕਰਕੇ ਹੁਣ ਮਲਸੀਆਂ ਨਿਵਾਸੀ ਅਤੇ ਲਾਗੇ -ਲਾਗੇ ਪਿੰਡਾਂ ਵਾਲਿਆਂ ਨੂੰ ਸ਼ਾਹਕੋਟ ਨਹੀਂ ਜਾਣਾ ਪਵੇਗਾ ਇਹ ਐਸ .ਬੀ.ਆਈ.ਸੇਵਾ ਕੇਂਦਰ ਕੁਛਲ ਮਿੱਤਲ ਪੁੱਤਰ ਦੇਸ਼ ਬੰਧੂ ਮਿੱਤਲ ਨੇ ਖੋਲਿਆ ਹੈ ।ਇਸ ਮੌਕੇ ਰਿਜਨਲ ਮੈਨੇਜਰ ਰਜਨੀਸ਼ ਕੁਮਾਰ ਜੀ ਨੇ ਰਿਬਨ ਕੱਟ ਕੇ ।ਉਦਘਾਟਨ ਕੀਤਾ ਅਤੇ ਉਨ੍ਹਾਂ ਕਿਹਾ ਕਿ ਹੁਣ ਤੁਸੀਂ ਕੋਈ ਬੀ ਬੈਂਕ ਦਾ ਲੈਣ ਦੇਣ ਇੱਥੇ ਕਰਵਾ ਸਕਦੇ ਹੋ ।ਇਸ ਮੌਕੇ ਉਨ੍ਹਾਂ ਦੇ ਨਾਲ ਰਾਜੀਵ ਭਾਟੀਆ ਚੀਫ ਮੈਨੇਜਰ ਐਫ.ਆਈ.ਐਮ.ਐਮ.ਨੀਤੀਸ਼ ਕੁਮਾਰ ਚੀਫ ਮੈਨੇਜਰ ਐਸ.ਬੀ .ਆਈ ਸ਼ਾਹਕੋਟ ਜਵਾਹਰ ਮਾਰਕੀਟ ਅਤੇ ਅਰਸ਼ ਮਹਿਰਾਂ ਐਕੋ ਕੰਪਨੀ ਇੰਡੀਅਨ ਫਾਈਨੈਂਸ਼ਲ ਸਰਵਿਸ ਏਰੀਆ ਮੈਨੇਜਰ ਆਦਿ ਹਾਜਰ ਹੋਏ ।