ਫਗਵਾੜਾ (ਡਾ ਰਮਨ , ਅਜੇ ਕੋਛੜ)

ਅੱਜ ਬੀਬੀ ਗੁਰਬਖਸ਼ ਕੋਰ ਜੀ ਦੇ ਘਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ।ਇਸ ਮੋਕੇ ਵਿਸੇਸ਼ ਤੌਰ ਤੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਉਹਨਾਂ ਦੇ ਗ੍ਰਹਿ ਵਿਖੇ ਆ ਕੇ ਮੱਥਾ ਟੇਕਿਆ ।ਅਤੇ ਗੁਰਬਾਣੀ ਸਬਦ ਸੁਣੇ।ਇਸ ਮੋਕੇ ਬੀਬੀ ਗੁਰਬਖ਼ਸ਼ ਕੋਰ ਅਤੇ ਭਾਈ ਮਨਜੀਤ ਸਿੰਘ ਖਾਲਸਾ ਨੇ ਗੁਰੂ ਜੀ ਬਖਸੀਸ ਸਿਰੋਪਾ ਦੇ ਕੇ ਸਨਮਾਨਿਤ ਕੀਤਾ ।ਇਸ ਮੋਕੇ ਉਨ੍ਹਾਂ ਦੇ ਨਾਲ ਸੰਜੀਵ ਸਰਮਾ ਬੁਗਾੱ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ, ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ, ਜਗਜੀਤ ਸਿੰਘ ਬਿੱਟੂ, ਸੌਰਵ ਜੋਸੀ ,ਅਮਰਿੰਦਰ ਸਿੰਘ ਪੀ ਏ ਐਮ ਐਲ ਏ ਫਗਵਾੜਾ ।