ਸ਼ਾਹਕੋਟ ਮਲਸੀਆਂ ਤੋਂ( ਸਾਹਬੀ ਦਾਸੀਕੇ , ਅਮਨਪ੍ਰੀਤ ਸਿੰਘ ਸੋਨੂੰ ਜਸਵੀਰ ਸਿੰਘ ਸੀਰਾ)

ਅੱਜ ਫਿਰ ਸਲੈਚਾ ਤੋਂ ਥਿੰਦ ਪਰਿਵਾਰ ਦੇ ਮੈਂਬਰ ਡਿੰਪਾ ਸਲੈਚਾ ਅਮਨਦੀਪ ਸਿੰਘ ਥਿੰਦ ਅਤੇ ਉਨ੍ਹਾਂ ਦੀ ਮਾਤਾ ਜੀ ਸ੍ਰੀ ਮਤੀ ਕੁਲਵਿੰਦਰ ਕੌਰ ਥਿੰਦ ਵੱਲੋਂ ਅਤੇ ਸਾਰੇ ਸੱਜਣਾ ਮਿੱਤਰਾਂ, ਅਤੇ ਏ.ਐਸ.ਆਈ. ਬੂਟਾ ਸਿੰਘ ਵਾਰਡ ਨੰਬਰ 13, ਇਨ੍ਹਾਂ ਦੇ ਸਹਿਯੋਗ ਨਾਲ ਲੋਕਡੋਨ ਕਾਰਨ ਜੋ ਲੋੜਵੰਦ ਪਰਿਵਾਰਾਂ ਨੂੰ ਇਨ੍ਹਾਂ ਦੀ ਅਗਵਾਈ ਹੇਠ ਜੋ ਕਿ ਨਗਰ ਪੰਚਾਇਤ ਸ਼ਾਹਕੋਟ ਦੇ ਮੁਲਾਜ਼ਮਾਂ ਜੋ ਕਿ ਕਰੋਨਾ ਵਾਇਰਸ ਮਹਾਂਮਾਰੀ ਦੀ ਬਿਮਾਰੀ ਨਾਲ ਪੁਰਾ ਦੇਸ਼ ਲੱੜ ਰਿਹਾ ਹੈ ਅਤੇ ਉਥੇ ਹੀ ਸ਼ਾਹਕੋਟ ਦੇ ਸਫ਼ਾਈ ਸੇਵਕ ਕਰਮਚਾਰੀ ਕੱਚੇ ਤੋਰ ਤੇ ਨਗਰ ਪੰਚਾਇਤ ਸ਼ਾਹਕੋਟ ਦੇ ਦਫਤਰ ਵਿੱਚ ਸਫ਼ਾਈ ਦਾ ਕੰਮ ਕਰਦੇ ਹਨ ਅਤੇ ਮੈਂ ਸਾਹਬੀ ਦਾਸੀਕੇ ਪ੍ਰੈੱਸ ਰਿਪੋਰਟ K9 ਨਿਊਜ਼ ਪੰਜਾਬ ਦੇ ਚੈਨਲ ਦੇ ਵਿੱਚ ਪ੍ਰੈੱਸ ਰਿਪੋਰਟ ਹਾਂ ਅਤੇ ਮੈਂ ਸਲੈਚਾ ਦੇ ਥਿੰਦ ਪਰਿਵਾਰ ਦੇ ਮੈਂਬਰ ਵੱਡੇ ਵੀਰ ਜੀ ਦੇ ਨਾਲ ਗੱਲਬਾਤ ਕੀਤੀ ਕੇ ਡਿੰਪੇ ਵੀਰ ਜੀ ਜਿੱਥੇ 600/700/ ਘਰਾਂ ਨੂੰ ਕਰਿਆਨਾ ਦਾ ਅਤੇ ਘਰ ਵਿੱਚ ਹੋ ਵੀ ਵਾਰਤਨ ਵਾਲਾ ਸਾਰਾ ਸਾਮਾਨ ਵੰਡਿਆ ਹੈ ਮੈਂ ਕਿਹਾ ਕਿ ਡਿੰਪੇ ਭਾਜੀ ਕੁਝ ਕਰਮਚਾਰੀ ਕਮੇਟੀ ਦਫ਼ਤਰ ਵਿੱਚ ਸਫ਼ਾਈ ਦਾ ਸ਼ਹਿਰ ‌‌ਸਾਹਕੋਟ ਵਿੱਚ ਕੰਮ ਕਰਦੇਂ ਹਨ ਵੀਰ ਜੀ ਨੂੰ ਰਾਸ਼ਨ ਦਿੱਤਾ ਜਾਵੇ ਅਤੇ ਸਲੈਚਾ ਦੇ ਥਿੰਦ ਵੱਲੋਂ ਅਤੇ ਡਿੰਪਾ ਸਲੈਚਾ ਅਮਨਦੀਪ ਸਿੰਘ ਥਿੰਦ ਅਤੇ ਮਾਤਾ ਸ੍ਰੀਮਤੀ ਕੁਲਵਿੰਦਰ ਕੌਰ ਥਿੰਦ ਵੱਲੋਂ ਇਨ੍ਹਾਂ ਕਰਮਚਾਰੀ ਦੇ ਘਰ ਘਰ ਜਾ ਕੇ ਕਰਿਆਨਾ ਅਤੇ ਸਬਜ਼ੀਆਂ ਦਾ ਸਾਰਾ ਸਾਮਾਨ ਵੰਡਿਆ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਮਤੀ ਕੁਲਵਿੰਦਰ ਕੌਰ ਥਿੰਦ,ਦੇ ਦੋਨੋਂ ਬੇਟੇ ,ਅਮਨਦੀਪ ਸਿੰਘ ਥਿੰਦ, ਡਿੰਪਾ ਸਲੈਚਾ, ਅਤੇ ਸਾਰੇ ਹੀ ਸੱਜਣਾ ਮਿੱਤਰਾਂ ,ਸਾਹਬੀ ਦਾਸੀਕੇ , ਸੰਦੀਪ ਸਿੰਘ ਥਿੰਦ ਲੋਹੀਆਂ,ਡੈਨੀ, ਸ਼ੇਰਾਂ ਸ਼ਾਹਕੋਟੀ, ਬਾਬਾ ਬੀਰੇ ਖਾਨ, ਰਿੰਕੂ,ਐਮ ਪੀ ਵੀ ਹਾਜ਼ਰ ਸਨ ਅਤੇ ਇਸ ਮੌਕੇ ਤੇ, ਡਾਕਟਰ ਨਰੇਸ਼ ਕੁਮਾਰ ਸੱਗੂ ਸਾਮਜ ਸੇਵਕ,M.C,ਕਮਲ ਨਾਹਰ ਨੇ ਥਿੰਦ ਪਰਿਵਾਰ ਦਾ ਕੀਤਾ ਦਿੱਲੋ ਧੰਨਵਾਦ ਕੀਤਾ ਗਿਆ, ਅਤੇ ਇਸ ਮਹੁੱਲਾ ਬਾਗ਼ ਵਾਲਾਂ ਅਤੇ ਮਹੁੱਲਾ ਰਿਸੀ ਨਗਰ ਨੂੰ ਰਾਸ਼ਨ ਵੰਡਿਆ ਗਿਆ ਅਤੇ (ਇਸੇ ਹੀ ਤਰ੍ਹਾਂ ਸ਼ਹਿਰ ਮਹਿਤ ਪੁਰ ਦੇ ਨਜ਼ਦੀਕ ਪਿੰਡ ਸਮੈਲ ਪੁਰ ਦੇ 25 ਪਰਿਵਾਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ) ਆਪਣੇ ਚੈਨਲ K9 ਨਿਊਜ਼ ਪੰਜਾਬ ਵੱਲੋਂ ਅਤੇ ਸਾਹਬੀ ਦਾਸੀਕੇ ਵੱਲੋਂ ਸਲੈਚਾ ਦੇ ਥਿੰਦ ਪਰਿਵਾਰ ਨੂੰ ਅਤੇ ਵੱਡੇ ਵੀਰ ਡਿੰਪਾ ਸਲੈਚਾ ਅਮਨਦੀਪ ਸਿੰਘ ਥਿੰਦ, ਮਾਤਾ ਕੁਲਵਿੰਦਰ ਕੌਰ ਥਿੰਦ ਦਾ ਦਿੱਲੋ ਧੰਨਵਾਦ ਕੀਤਾ ਗਿਆ ਅਤੇ ਫਿਰ ਵੀ ਕਿਸੇ ਵੀ ਲੋੜਵੰਦ ਪਰਿਵਾਰ ਨੂੰ ਲੋੜ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰੋ
9501631094 (ਡਿੰਪਾ)