Punjabi-News ਅੱਜ ਪਿੰਡ ਫਤਿਹਪੁਰ ਵਿਖੇ ਥਾਣਾ ਨੂਰਮਹਿਲ ਮੁੱਖ ਅਫਸਰ ਜਤਿੰਦਰ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਵਪ੍ਰੀਤ ਸਿੰਘ ਐਪੀ (ਇਟਲੀ ) ਦੇ ਪਰਿਵਾਰ ਵਲੋਂ ਲੋੜਵੰਧ ਨੂੰ ਰਾਸ਼ਨ ਵੰਡਿਆ ਗਿਆ। ਫੋਟੋ ਤੇ ਵੇਰਵਾ – ਨਰਿੰਦਰ ਭੰਡਾਲ ਨੂਰਮਹਿਲ 29th March 2020