Home Punjabi-News ਅੱਜ ਨੂਰਮਹਿਲ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਦਿੱਲੀ ਆਮ ਆਦਮੀ...

ਅੱਜ ਨੂਰਮਹਿਲ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਦਿੱਲੀ ਆਮ ਆਦਮੀ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਤੇ ਭੰਗੜੇ ਪਾਏ

ਨੂਰਮਹਿਲ 11 ਫਰਵਰੀ ( ਨਰਿੰਦਰ ਭੰਡਾਲ )

ਅੱਜ ਨੂਰਮਹਿਲ ਦੇ ਪੁਰਾਣਾ ਬੱਸ ਅੱਡਾ ਵਿਖੇ ਆਮ ਆਦਮੀ ਪਾਰਟੀ ਦੀ ਦਿੱਲੀ ਜਿੱਤ ਦੀ ਖੁਸ਼ੀ ਵਿੱਚ ਵਿਧਾਨ ਸਭ ਹਲਕਾ ਨਕੋਦਰ ਅਧੀਨ ਬਲਾਕ ਨੂਰਮਹਿਲ ਵਿੱਚ ਲੱਡੂ ਵੰਡੇ ਤੇ ਭੰਗੜੇ ਪਾਏ ਗਏ। ਕੇਜਰੀਵਾਲ ਦੀ ਸ਼ੁਧ ਰਾਜਨੀਤੀ ਦਿੱਲੀ ਦੇ ਕੰਮਾਂ ਦੇ ਅਧਾਰ ਤੇ ਕੀਤੇ ਕੰਮ ਨੂੰ ਜਿਸ ਨੂੰ ਦਿੱਲੀ ਵਾਸੀਆਂ ਨੂੰ ਭਾਰੀ ਬਹੁਮਤ ਦੇ ਕੇ ਜਿੱਤ ਦਿੱਤੀ ਹੈ। ਇਸ ਮੌਕੇ ਵੇਦ ਪ੍ਰਕਾਸ਼ ਸਿਧੱਮ , ਸੁਖਦੇਵ ਲਗਾਹ ਉਪ ਪ੍ਰਧਾਨ ਰੁਲਰ , ਸੰਦੀਪ ਬਤਰਾ , ਸੁਨੀਲ ਨਈਅਰ , ਕਰਨੈਲ ਰਾਮ ਬਾਲੂ , ਹਰਮਿੰਦਰ ਜੋਸ਼ੀ , ਬਾਵਾ ਸਿੰਘ ਤਲਵਣ , ਸਾਂਤੀ ਸਰੂਪ , ਪਰਮਜੀਤ ਰਾਮੇਵਾਲ , ਜਸਵੀਰ ਸੰਗੋਵਾਲ , ਗੁਰਦਿਆਲ ਸਿੰਘ , ਰਾਜਿੰਦਰ ਸਿੰਘ , ਬਾਬੂ ਤਲਵਣ , ਤੇਜਾ ਸਿੰਘ ਤਲਵਣ , ਜੀਤ ਰਾਮ , ਦੌਲਤ ਰਾਮ ਸਿਧੱਮ , ਰਣਜੀਤ ਸਿੰਘ ਰਾਮੇਵਾਲ , ਓਮ ਪ੍ਰਕਾਸ਼ , ਜਸਵੀਰ ਸਿੰਘ ਸ਼ੰਕਰ ਹਜ਼ਾਰ ਸਨ।