ਫਗਵਾੜਾ (ਡਾ ਰਮਨ /ਅਜੇ ਕੋਛੜ ) ਅੱਜ ਕੇ ਜੀ ਰਿਸੋਰਟ ਫਗਵਾੜਾ ਵਿਖੇ ਨਿਉ ਪੰਜਾਬੀ ਫਿਲਮ ਬਨਾਉਣ ਦਾ ਅਗਾਜ ਕੀਤਾ ਗਿਆ ।ਇਸ ਮੋਕੇ ਪ੍ਰਸਿਧ ਪੰਜਾਬੀ ਫਿਲਮਜ ਐਕਟਰ ਮਿਸਟਰ ਵਿਕਟਰ ਜੋਨ , ਡਾਇਰੈਕਟਰ ਸਰਦਾਰ ਪਰਮਵੀਰ ਸਿੰਘ ਹਿੰਦੀ ਅਤੇ ਪੰਜਾਬੀ ਫਿਲਮਜ ਐਕਟਰ , ਮਿਸਟਰ ਨੀਟੂ ਪੰਧੇਰ ਪੰਜਾਬੀ ਫਿਲਮਜ ਐਕਟਰ ਅਤੇ ਨਵੀ ਪੰਜਾਬੀ ਫਿਲਮ ਦੇ ਪ੍ਰੋਡਿਊਸਰ ਦਰਸ਼ਨ ਲਾਲ ਧਰਮਸੋਤ ਅਤੇ ਗੁਰਜੀਤ ਪਾਲ ਵਾਲੀਆ ਜਲਦ ਹੀ ਫਿਲਮ ਦਾ ਮਹੁਰਤ
ਕਰਨ ਜਾ ਰਹੇ ਹਨ ਜਿਸ ਬਾਰੇ ਅੱਜ
ਐਮ ਐਲ ਏ ਫਗਵਾੜਾ ਹਾਉਸ ਵਿਖੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਨੂੰ ਆਪਣੀ ਨਵੀਂ ਬਨਣ ਜਾ ਰਹੀ ਫਿਲਮ ਬਾਰੇ ਦੱਸਦੇ ਹੋਏ ।