ਫਗਵਾੜਾ (ਡਾ ਰਮਨ)

ਅੱਜ ਏਕਤਾ ਕਲਾਂ ਮੰਚ ਵਲੋ ਮਹਾਂਸਿਵਰਾਤਰੀ ਦੇ ਮੋਕੇ ਤੇ ਡਡੱਲ ਮੁਹੱਲਾ ਵਿਖੇ ਲੰਗਰ ਦੀ ਸੁਰੂਆਤ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਨੇ ਲੰਗਰ ਵਰਤਾ ਕੇ ਕੀਤਾ ।ਇਸ ਮੋਕੇ ਜੋਤੀ ਬਾਲਾਂ ਮੱਟੂ ਐਸ ਡੀ ਐਮ ਦਸੂਹਾ, ਵਿਨੋਦ, ਵਰਮਾਨੀ ਜਤਿੰਦਰ ਵਰਮਾਨੀ ਐਮ ਸੀ, ਨਰੇਸ ਭਾਰਦਵਾਜ ਸੈਕਟਰੀ ਪੀ ਪੀ ਸੀ ਪੰਜਾਬ, ਵਿਜੈ ਸੋਂਧੀ,ਸੁਸੀਲ ਮੈਣੀ,ਗੁਰਜੀਤ ਪਾਲ ਵਾਲੀਆ, ਮਨੀਸ਼ ਪ੍ਭਾਕਰ ਐਮ ਸੀ, ਤਜਿੰਦਰ ਬਾਵਾ, ਬਿੱਟੂ ਚਾਵਲਾ,ਰਾਜੇਸ਼ ਜਲੋਟਾ, ਜਗਜੀਤ ਬਿੱਟੂ, ਮਨਿੰਦਰ ਸਲੂਜਾ,ਕੰਵਲਜੀਤ ਸਿੰਘ, ਅਸ਼ੋਕ ਵਧਵਾ, ਮਧੂ ਭੂਸ਼ਨ ਕਾਲੀਆ, ਸੀਤਾ ਦੇਵੀ,ਰਵਿੰਦਰ ਸੰਧੂ ਐਮ ਸੀ, ਵਿਪਨ ਖੁਰਾਨਾ, ਗੋਪੀ ਬੇਦੀ,ਵਿਪਨ ਬੇਦੀ, ਕੀਰਤੀ ਮਾਨਖੰਡ। ਅਤੇ ਹੋਰ ਵੀ ਮੌਜੂਦ ਸਨ