ਸੰਗਰੂਰ-ਅਵਾਰਾ ਪਸ਼ੂ ਕਾਰਨ 35 ਸਾਲਾ ਨੌਜਵਾਨ ਦੀ ਮੌਤਸਾਨ੍ਹ ਨੇ ਮਾਰੀ ਟੱਕਰ, ਨੌਜਵਾਨ ਦੀ ਮੌਕੇ ਤੇ ਮੌਤਪਰਿਵਾਰ ਵੱਲੋਂ ਪ੍ਰਸ਼ਾਸਨ ਤੇ ਸਰਕਾਰ ’ਤੇ ਇਲਜ਼ਾਮਸਰਕਾਰ ਨਹੀਂ ਕਰ ਰਹੀ ਕੋਈ ਪ੍ਰੰਬਧ-ਲੋਕ