ਪਿੰਡ ਗੁਮਟਾਲੀ ਵਿੱਚ ਗ੍ਰਾਮ ਪੰਚਾਇਤ ਅਤੇ ਸਹਿਯੋਗੀ ਸੱਜਣਾਂ ਵੱਲੋਂ 60 ਲੋੜਵੰਦ ਪਰਿਵਾਰਾਂ ਨੂੰ ਜਰੂਰੀ ਵਸਤਾਂ ਦਾ ਰਾਸ਼ਨ ਵੰਡਿਆ ਗਿਆ ।
ਅਭਿਸ਼ੇਕ ਸ਼ਰਮਾਂ ਸਾਬਕਾ ਸਰਪੰਚ ਗੁਮਟਾਲੀ
ਡਾਇਰੈਕਟਰ ਪੰਜਾਬ ਖਾਦੀ ਅਤੇ ਪੇਂਡੂ ਉਦਯੋਗ ਬੋਰਡ ( ਪੰਜਾਬ ਸਰਕਾਰ )