ਪਿੰਡ ਤੱਗੜ ਤਹਿਸੀਲ ਫਿਲੌਰ ਦੀ ਕੁੜੀ ਬ੍ਰੇਨ ਦੀ ਬਿਮਾਰੀ ਤੋ ਪੀੜਤ ਹੈ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਹੈ। ਘਰ ਦੇ ਹਲਾਤ ਵੀ ਬੜੇ ਮਾੜੇ ਹਨ ਜੋਂ ਘਰਦਿਆਂ ਕੋਲ ਸੀ ਸੱਭ ਉਨ੍ਹਾਂ ਕੁੱੜੀ ਦੀ ਬਿਮਾਰੀ ਤੇ ਲਾ ਦਿੱਤਾ।ਹੁਣ ਹਲਾਤ ਇਹ ਹਨ ਕਿ ਘਰ ਰਸ਼ਨ ਪਾਣੀ ਲਿਆਉਣ ਤੱਕ ਦੇ ਪੈਸੇ ਨਹੀਂ ਹਨ।
ਇੱਸ ਸੰਭ ਦੀ ਜਾਣਕਾਰੀ ਜੱਦ ਸਾਡੀ ਟੀਮ ਨੇ ਅਨਮੋਲ ਦੀ NGO “WE DON’T ACCEPT MONEY OR THINGS” ਨਾਲ ਗੱਲਬਾਤ ਕਰਕੇ ਇਹ ਗੱਲ ਉਨ੍ਹਾਂ ਦੀ ਨਿਗਾਹ ਚ ਲੀਆਣੀ ਚਾਹੀ ਤਾਂ ਕਿ ਉਸਦੀ ਕਿਸੇ ਹੀਲੇ ਮਦਦ ਹੋ ਸੱਕੇ ਪਰ ਨਾ ਉਨ੍ਹਾਂ ਦਾ ਨੰਬਰ ਦੋ ਦਿਨਾ ਤੋ ਬੰਦ ਆ ਰਿਹਾ ਨਾ ਉਹ ਈਮੇਲ ਦਾ ਜਬਾਬ ਦੇ ਰਹੇ ਨੇ। ਇੱਸ ਤੋ ਏਹੀ ਕਿਹਾ ਜਾ ਸਕਦਾ ਕੇ ਲੋਕਾਂ ਦੀ ਮਦਦ ਲਈ NGO ਨਹੀ ਵੱਸ ਇੱਕ ਨਾਮ ਦੀ ਹੀ NGO ਹੈ। ਏਥੇ ਉਹਦੀ ਹੀ ਮਦਦ ਹੁੰਦੀ ਜੇਹੜੀ NGO ਨਾਲ ਜੁੜੇ ਲੋਗ ਹੋਣ ਜਾ ਅਨਮੋਲ ਨੂੰ ਲੁਧਿਆਣੇ ਦਰ ਦਰ ਠੋਕਰਾਂ ਖਾ ਕੇ ਲੱਭ ਸਕਣ।