ਫਗਵਾੜਾ (ਡਾ ਰਮਨ/ ਅਜੇ ਕੋਛੜ)

ਅਦਾਰਾ ਕਾਵਿ-ਸਾ਼ਸਤਰ ਤਨੀਸ਼ਾ ਅਤੇ ਬੰਸਤ ਸੁਹੇਲ ਪ੍ਰਕਾਸ਼ਨ ਵਲੋਂ ਸਾਹਿਤਕ ਮਿਲਨੀ ਅਤੇ ਪੁਸਤਕ ਰਿਲੀਜ ਸਮਾਰੋਹ ਮਿਤੀ 8 ਮਾਰਚ ਦਿਨ ਅੈਤਵਾਰ ਸਵੇਰੇ10-30 ਤੋਂ 12-15ਵਜੇ ਤੱਕ ਕੇ-ਕੇ ਸਵੀਟ ਸ਼ਾਪ ਸਤਨਾਮਪੁਰਾ ਫਗਵਾੜਾ ਵਿਖੇ ਕਰਵਾਇਆ ਜਾਵੇਗਾ ਜਿਸ ਵਿਚ ਜਸਵੀਰ ਸਿੰਘ ਉੱਭੀ ਅਜਨੋਹਾ ਯੂ ਅੈਸ ੲੇ , ਡਾ ਪ੍ਰੀਤਮ ਸਿੰਘ ਕੈਂਬੋ ੲਿੰਗਲੈਂਡ। , ਡਾ ਚਰਨ ਸਿੰਘ ਕਨੈਡਾ , ਡਾ ਜਗੀਰ ਸਿੰਘ ਨੂੰਰ , ਪ੍ਰਿੰਸੀਪਲ ਰਾਮ ਕ੍ਰਿਸ਼ਨ , ਪ੍ਰੋ ਰਾਜਿੰਦਰ ਪੀ ਅਐਚ ਡੀ ਫੈਲੋ , ਪ੍ਰੋ ਸੋਨੂੰ ਸਮਰਾਏ ਲਾਇਲਪੁਰ ਖ਼ਾਲਸਾ ਕਾਲਜ , ਡਾ ਸੁਧਾਮਨੀ ਸੂਦ ਮੁੱਖੀ ਆਰਟ ਵਿਭਾਗ ਕਮਲਾ ਨਹਿਰੂ ਕਾਲਜ ਫਾਰ ਵੋਮੈਨ ਫਗਵਾੜਾ , ਡਾ ਗੁਰਜੀਤ ਲਾਇਲਪੁਰ ਖ਼ਾਲਸਾ ਕਾਲਜ , ਪ੍ਰੋ ਮਨਦੀਪ ਡੀਨ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ , ਬੁੱਧ ਸਿੰਘ ਨਡਾਲੋਂ ਉੱਘੇ ਕਵੀ ਅਤੇ ਚਿੱਤਰਕਾਰ ਮਨੋਜ ਫਗਵਾੜਵੀ ਲਸ਼ਕਰ ਢੰਡਵਾੜਵੀ , ਸੁਖਦੇਵ ਸਿੰਘ ਗੰਢਵਾ , ਮਨਪ੍ਰੀਤ ਕੌਰ ਰੇਡੀਓ ਪੰਜਾਬ ਲੰਡਨ ੲਿਸ ਸਮਾਰੋਹ ਦੀਆਂ ਪ੍ਰਮੁੱਖ ਸਖਸ਼ੀਅਤਾਂ ਵਜੋਂ ਸ਼ਾਮਿਲ ਹੋਣਗੇ