(ਅਜੈ ਕੋਛੜ)

ਅਜ ਵਾਰਡ ਨੰਬਰ 15 ਵਿਖੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ 15 ਲੱਖ ਦੇ ਕੰਮ ਸੁਰੂ ਕਰਵਾਏ ਗਏ ਇਸ ਮੋਕੇ ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ ਨੇ ਨਾਰੀਅਲ ਤੋੜ ਕੇ ਕੰਮ ਸੁਰੂ ਕਰਵਾਇਆ ,ਅਤੇ ਸਾਰੇ ਆਏ ਹੋਏ ਗਣਮਾਣਿਆ ਦਾ ਮੁੰਹ ਮਿੱਠਾ ਕਰਵਾਇਆ ।ਇਸ ਮੋਕੇ ਧਾਲੀਵਾਲ ਸਾਹਿਬ ਨੇ ਕਿਹਾ ਕਿ ਵਾਰਡ ਨੰਬਰ 15 ਦਾ ਵਿਕਾਸ ਦੇ ਨਾਲ ਨਾਲ ਸਾਰੇ ਫਗਵਾੜੇ ਦਾ ਵਿਕਾਸ ਪਹਿਲ ਦੇ ਅਧਾਰ ਤੇ ਕਰਵਾ ਰਹੇ ਹਾਂ ।ਉਹਨਾਂ ਕਿਹਾ ਗੁਰਜੀਤ ਪਾਲ ਵਾਲੀਆ ਵਾਰਡ ਨੰਬਰ 15 ਵਿਚ ਪਹਿਲਾ ਹੀ ਸਰਬੱਤ ਸਿਹਤ ਬੀਮਾ ਯੋਜਨਾ ਦੇ ਕੈਂਪ ਲਗਾ ਕੇ ਵਾਰਡ ਦੇ ਨਾਗਰਿਕਾਂ ਦੇ ਕਾਰਡ ਬਣਾਏ, ਸਮਾਰਟ ਕਾਰਡ, ਪੈਨਸਨਾ ਦੇ ਫਾਰਮ ਭਰ ਕੇ ਵਾਰਡ ਨਿਵਾਸੀਆ ਦੀ ਸੇਵਾ ਕਰ ਰਹੇ ਹਨ ।ਇਸ ਮੋਕੇ ਤੇ ਸੰਜੀਵ ਬੂਗਾ ਸਹਿਰੀ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ, ਪਵਨ ਟਾਅ, ਬਿੱਲਾ ਪ੍ਰਭਾਕਰ, ਬਿੱਲਾ ਵਾਲੀਆ, ਰਾਮ ਪਾਲ ਉਪਲ ਐਮ ਸੀ ਨਗਰ ਨਿਗਮ, ਮਨੀਸ਼ ਪ੍ਭਾਕਰ ਐਮ ਸੀ ਨਗਰ ਨਿਗਮ, ਜਤਿੰਦਰ ਵਰਮਾਨੀ ਐਮ ਸੀ ਨਗਰ ਨਿਗਮ, ਉਮ ਪ੍ਰਕਾਸ ਬਿੱਟੂ ਐਮ ਸੀ,ਦਰਸਨ ਧਰਮਸੋਤ ਐਮ ਸੀ ਨਗਰ ਨਿਗਮ ਫਗਵਾੜਾ, ਗੁਰਦੀਪ ਦੀਪਾ,ਰਾਕੇਸ ਕਰਵਲ, ਰਾਜੀਵ ਸਰਮਾ ਘੁੱਗਾ, ਗੋਲਡੀ ਬਸਰਾ, ਰਮਨ ਕੁਮਾਰ,ਸੁਰਿੰਦਰ ਕਲੂਚਾ, ਨਿਰਮਲ ਸਿੰਘ ਉਪਲ ,ਹਰੀ ਮਿਤਰ ਬੱਗਾ,ਭਾਰਤ ਭੂਸ਼ਨ, ਇੰਦਰਜੀਤ ਕੰਡਾ,ਪਰਮਜੀਤ ਕੌਰ ਵਾਲੀਆ ,ਮਨਜੀਤ ਕੌਰ ਵਾਲੀਆ, ਬਲਵਿੰਦਰ ਕੌਰ, ਸਤੀਸ਼ ਬੱਗਾ, ਨੀਲਮ,ਕੰਚਨ ਰਾਣੀ,ਆਸਾ ਰਾਣੀ, ਸਸੀ ਮਰਕਨ, ਜੋਤੀ ਬਾਲਾ,ਰਾਜਨ ਸਰਮਾ, ਰਾਹੁਲ ਕਰਵਲ, ਕਨੂੰ,ਰਾਹੁਲ ਸਾਹੀ।