ਨੂਰਮਹਿਲ 15 ਮਾਰਚ ( ਨਰਿੰਦਰ ਭੰਡਾਲ ) ਅਕਾਸ਼ ਰਿਕੋਰਡਸ ਕੰਪਨੀ ਅਤੇ ਐਮ ਆਰ 02 ਕੰਪਨੀ ਵਲੋਂ ਕਾਕਾ ਫੂਲ ਵਾਲਾ ਦੀ ਅਗਵਾਈ ਵਿੱਚ “ਅਸੀਂ ਐਨੇ ਜੋਗੇ ਹੇਨੀ ਸੀ ” ਚੰਗੇ ਦਿਨ ”
ਅਤੇ “ਦਿਲ ਵਾਲੀ ਗੱਲ” ਪੋਸਟਰ ਰੀਲੀਜ਼ ਕੀਤਾ ਗਿਆ। ਇਸ ਪੋਸਟਰ ਰੀਲੀਜ਼ ਮੌਕੇ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਤੇ ਪੰਜਾਬ ਦੀ ਲੋਕ ਗਾਇਕਾਂ ਅਨਮੋਲ ਵਿਰਕ , ਗੁਰਦਰਸ਼ਣ ਬਲੱਗਣ ,ਯਸ਼ ਭੱਰੋ ਮਜਾਰਾ , ਸਤਨਾਮ ਅਣਖੀ , ਬੇਕ ਸਿੰਗਰ ਧਰਮਪਾਲ ਰੋਕੀ , ਪੀ ਐਸ ਪਿੰਦੂ ਘਮੋਰੀਆਂ , ਮਨਦੀਪ ਬਾਲੀ ਢੋਲਕ ਅਤੇ ਗੁਰਪ੍ਰੀਤ ਜੱਸੀ ਢੋਲ ਨੇ ਆਪਣੇ ਗੀਤਾਂ ਰਾਹੀਂ ਪੰਡਾਲ ਵਿੱਚ ਸਰੋਤਿਆਂ ਨੇ ਨੱਚ – ਨੱਚ ਕੇ ਧਮਾਲਾ ਪਾਇਆ। ਆਖ਼ਿਰ ਵਿੱਚ ਕਾਕਾ ਫੂਲ ਵਾਲਾ ਨੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।