ਰਣਯੋਧ ਰਿਕਾਰਡਸ ਦੇ ਬੈਨਰ ਹੇਠ ਆ ਰਹੇ ਨਵੇਂ ਗੀਤਾਂ ਦੀ ਰਿਕਾਰਡਿੰਗ ਸਮੇਂ ਪ੍ਰਡਿਉਸਰ ਰਣਯੋਧ ਯੋਧੂ ਜੀ,ਪ੍ਰਸਿੱਧ ਗਾਇਕ ਕਮਲ ਜੰਜੂਆ ਜੀ,ਪ੍ਰਸਿੱਧ ਗਾਇਕਾ ਕੇ ਜੀਤ ਜੀ, ਪ੍ਰਸਿੱਧ ਸੰਗੀਤਕਾਰ ਮਿਊਜ਼ਿਕ ਕੀ(ਸੰਜੀਵ ਗਿੱਲ) ਜੀ ਤੇ ਪ੍ਰਸਿੱਧ ਰੈਪਰ ਯੋ ਯੋ ਮਨੀ ਸਿੰਘ ਰਣਯੋਧ ਰਿਕਾਰਡਸ ਵਿੱਖੇ !!