ਇੱਕ ਤੋ ਵਾਦ ਇੱਕ ਹਿੱਟ ਗੀਤ ਦੇਣ ਵਾਲੇ ਤੇਜਿੰਦਰ ਸਿੰਘ ਮਾਨ। ਬਾਲੀਵੁੱਡ ਹੋਵੇ ਚਾਹੇ ਪਾਲੀਵੁੱਡ ਆਪਣਾ ਜਲਵਾ ਦਿਖਾ ਚੁੱਕੇ ਹਨ। ਤੇ ਇੱਸ ਵਾਰ  ਬੱਬੂ ਮਾਨ ਲੈਕੇ ਆ ਰਹੇ ਹਨ ਏਸੀ ਚੀਜ਼ ਜੋਂ ਕੋਈ ਹਰ ਗਾਇਕ ਗੀਤਕਾਰ ਕਰਨ ਦੀ ਵੀ ਨਹੀਂ ਸੋਚਦਾ।ਉਹ ਆਪਣੀਆ ਲਿੱਖੀਆ ਤਿੰਨ ਕਿਤਾਬਾਂ ਲੈਕੇ ਆ ਰਹੇ ਹਨ।

1-ਸਮਝ ਤੋ ਬਾਹਰ

2-ਹੀਰ(ਠੇਠ ਪੰਜਾਬੀ ਸ਼ਾਇਰੀ ਚ)

3-ਹਿੰਦੀ ਗਜ਼ਲਾ,ਸ਼ਾਇਰੀ..