34.8 C
Jalandhar
Wednesday, May 27, 2020
Home Punjabi-News

Punjabi-News

   ਆਮ ਲੋਕਾਂ ਵੱਲੋਂ ਕਿਸੇ ਵੀ ਤਰਾਂ ਦੇ ਹਥਿਆਰ ਲੈ ਕੇ ਚੱਲਣ ’ਤੇ ਪੂਰਨ ਪਾਬੰਦੀ

   ਫਗਵਾੜਾ (ਡਾ ਰਮਨ) ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀ੍ਰਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ...

   ਹੋਮ ਕੁਆਰਨਟੀਨ ਕੀਤੇ ਮਰੀਜ਼ਾਂ ਲਈ ‘ਕੋਵਾ’ ਤੇ ‘ਅਰੋਗਿਆ ਸੇਤੂ’ ਐਪ ਡਾੳੂਨਲੋਡ ਕਰਨਾ ਜ਼ਰੂਰੀ-ਸਿਵਲ ਸਰਜਨ

   *ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਕੁਆਰਨਟੀਨ ਨਿਯਮਾਂ ਦੀ ਕੀਤੀ ਜਾਵੇ ਪਾਲਣਾ ਫਗਵਾੜਾ (ਡਾ ਰਮਨ) ਕੋਰੋਨਾ ਵਾਇਰਸ ਤੋਂ ਖ਼ੁਦ ਦੇ ਅਤੇ ਸਮਾਜ ਦੇ ਬਚਾਅ ਲਈ ਸਰਕਾਰ ਵੱਲੋਂ...

   ਜ਼ਿਲਾ ਪ੍ਰਸ਼ਾਸਨ ਨੇ ਟਿੱਡੀ ਦਲ ਦੀ ਰੋਕਥਾਮ ਲਈ ਉਲੀਕੀ ਰਣਨੀਤੀ *ਡਿਪਟੀ ਕਮਿਸ਼ਨਰ ਵੱਲੋਂ ਸਰਕਾਰ...

   ਫਗਵਾੜਾ (ਡਾ ਰਮਨ) ਟਿੱਡੀ ਦਲ ਦੀ ਰੋਕਥਾਮ ਲਈ ਐਕਸ਼ਨ ਪਲਾਨ ਤਿਆਰ ਕਰਨ ਸਬੰਧੀ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਪ੍ਰਧਾਨਗੀ ਹੇਠ ਸਬੰਧਤ ਵਿਭਾਗਾਂ ਦੇ...

   ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਅੱਜ ਲੰਗਰ ਦੇ 57 ਵੇਂ ਦਿਨ ਸ਼੍ਰੀ...

   ਫਗਵਾੜਾ (ਡਾ ਰਮਨ) ਕਰੋਨਾ ਆਫ਼ਤ ਸਮੇਂ ਉਹਨਾਂ ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਉਣ ਲਈ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਇੱਕ ਮੋਹਰੀ ਰੋਲ ਅਦਾ ਕਰ ਰਹੀ,...

   ਕੋਵਿਡ 19 ਕਰੋਨਾ ਵਾਇਰਸ ਮਹਾਂਮਾਰੀ ਚ ਬੇਹਤਰੀਨ ਐਮਰਜੈਸੀ ਸੇਵਾਵਾਂ ਨਿਭਾਉਣ ਤੇ ਕੰਮਿਊਨਟੀ ਹੈਲਥ ਅਫਸਰਾ...

   ਫਗਵਾੜਾ (ਡਾ ਰਮਨ) ਕੋਵਿਡ 19 ਕਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਐਮਰਜੈਸੀਆ ਡਿਊਟੀਆਂ ਨਿਭਾਉਣ ਵਾਲੀਆ ਕੰਮਿਊਨਟੀ ਹੈਲਥ ਅਫਸਰਾ ਨੂੰ ਅੱਜ ਸੀਨੀਅਰ ਮੈਡੀਕਲ ਅਫਸਰ ਡਾ ਕਮਲ...

   ਐਫੀਲੇਸ਼ਨ ਵਾਲੇ ਪ੍ਰਾਈਵੇਟ ਸਕੂਲਾਂ ‘ਚ ਪੜ•ਦੇ ਵਿਦਿਆਰਥੀਆਂ ਦੇ ਮਾਪੇ ਟਿਉਸ਼ਨ ਫੀਸ ਜਮਾ ਨਾ ਕਰਵਾਉਣ...

   * ਸਰਕਾਰ ਰਿਲੀਜ਼ ਕਰੇ 670 ਕਰੋੜ ਦਾ ਐਮਰਜੈਂਸੀ ਫੰਡ - ਐਡਵੋਕੇਟ ਮੱਲੀ * ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਦੇ ਨਾਮ ਦਿੱਤਾ ਮੰਗ ਪੱਤਰ ਫਗਵਾੜਾ(ਡਾ ਰਮਨ...

   ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਬਿਹਾਰ ਲਈ ਕੀਤਾ ਰਵਾਨਾ

   ਫਗਵਾੜਾ (ਡਾ ਰਮਨ) ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨਾਂ ਦੀ ਇੱਛਾ ਅਨੁਸਾਰ ਉਨਾਂ ਦੇ ਪਿੱਤਰੀ ਸੂਬਿਆਂ ਨੂੰ ਭੇਜੇ ਜਾਣ ਦੀ ਵਚਨਬੱਧਤਾ ਤਹਿਤ ਡਿਪਟੀ ਕਮਿਸ਼ਨਰ...

   ਪੰਜਾਬ ਸਰਕਾਰ ਵੱਲੋਂ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਪਸ਼ੂਆਂ ਦੇ ਸ਼ੈੱਡ ਬਣਾ ਕੇ ਦੇਣ...

   *ਇਕ ਲੱਖ ਰੁਪਏ ਤੱਕ ਦੇ ਸ਼ੈੱਡ ਲਈ 100 ਫੀਸਦੀ ਸਹਾਇਤਾ ਦੇਵੇਗੀ ਸਰਕਾਰ *ਸਰਕਾਰ ਨੇ ਕਿਸਾਨਾਂ ਵੱਲੋਂ 40 ਫੀਸਦੀ ਯੋਗਦਾਨ ਦੇਣ ਦੀ ਸ਼ਰਤ ਹਟਾਈ *ਸੰਯੁਕਤ ਡਾਇਰੈਕਟਰ ਅਵਤਾਰ...

   ਵੱਧ ਕੀਮਤ ਵਸੂਲਣ ਵਾਲੇ ਦੋ ਦੁਕਾਨਦਾਰਾਂ ਨੂੰ ਕੀਤਾ 15 ਹਜ਼ਾਰ ਰੁਪਏ ਜ਼ੁਰਮਾਨਾ

   *ਖ਼ਪਤਕਾਰਾਂ ਨੂੰ ਜ਼ਰੂਰੀ ਵਸਤਾਂ ਸਹੀ ਕੀਮਤ ’ਤੇ ਮਿਲਣੀਆਂ ਯਕੀਨੀ ਬਣਾਈਆਂ ਜਾਣਗੀਆਂ-ਸਰਤਾਜ ਸਿੰਘ ਚੀਮਾ ਫਗਵਾੜਾ (ਡਾ ਰਮਨ) ਖੁਰਾਕ ਤੇ ਸਪਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਮਹਾਂਮਾਰੀ...

   K9 News Headlines

   Stay connected

   20FansLike
   2FollowersFollow
   2FollowersFollow
   604SubscribersSubscribe

   Video Gallery